ਆਦਮਪੁਰ (ਸਾਬੀ ਪੰਡੋਰੀ)- ਰਤਨ ਮਾਰਕੀਟ ਮੇਨ ਬਜ਼ਾਰ ਆਦਮਪੁਰ ਵਿਖੇ ਬੀਤੇ ਦਿਨ ਲੱਕੀ ਜਰਨਲ ਸਟੋਰ ਦਾ ਉਦਘਾਟਨ ਸਤਿਕਾਰਯੋਗ ਬੀਬੀ ਜੀਤੋ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ਗਿਆ। ਦੁਕਾਨ ਦੇ ਮਾਲਕ ਲੱਕੀ ਨੇ ਦਸਿਆ ਕਿ ਆਦਮਪੁਰ ਹਲਕੇ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਸਟੋਰ ਤੋਂ ਲੈਸ, ਰੀਲਾ, ਆਰਟੀਫੀਸ਼ਲ ਜ਼ਿਉਲਰੀ, ਪਰਸ, ਬੈਗ, ਗੋਟਾ ਅਤੇ ਹੋਰ ਘਰੈਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਘੱਟ ਰੇਟਾਂ ਤੇ ਮਿਲੇਗਾ। ਇਸ ਲੱਕੀ ਜਰਨਲ ਸਟੋਰ ਦੀ ਉਦਘਾਟਨੀ ਰਸਮ ਮੌਕੇ ਤੇ ਲੱਕੀ, ਸ਼ਿਵਾ, ਸੁਨੈਨਾਂ, ਪੂਨਮ, ਵਿਸ਼ਾਲ, ਜੋਤੀ, ਤਾਰੀਕਾ, ਕ੍ਰਿਸ਼, ਰਮੇਸ਼ ਚੰਦਰ ਤੇ ਹੋਰ ਲਾਗਲੇ ਦੁਕਾਨਦਾਰ ਹਾਜ਼ਰ ਸਨ।
No comments:
Post a Comment