ਆਦਮਪੁਰ (ਅਮਰਜੀਤ ਸਿੰਘ)- ਪਿੰਡ ਖਿੱਚੀਪੁਰ ਅਤੇ ਨਰੰਗਪੁਰ ਵਿੱਚ ਹਰ ਸਾਲ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ਤੇ ਮਨਾਇਆ ਜਾਣ ਵਾਲਾ ਮੇਲਾ ਅੱਜ ਚਿਰਾਗ ਰੋਸ਼ਨ ਕਰਨ ਦੀ ਰਸਮ ਨਾਲ ਸ਼ੁਰੂ ਹੋਇਆ। ਇਸ ਮੌਕੇ ਪਹਿਲਾ ਬੀਬੀ ਸ਼ਰੀਫਾਂ ਜੀ ਉਦੇਸੀਆਂ ਦਰਬਾਰ ਤੋਂ ਸ. ਗੁਰਨਾਮ ਸਿੰਘ ਅਤੇ ਅਮਰਜੀਤ ਕੌਰ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਪੀਰਾਂ ਦੇ ਦਰਬਾਰ ਤੇ ਸਰਬੱਤ ਦੇ ਭਲੇ ਦੀ ਬੇਨਤੀ ਕੀਤੀ ਅਤੇ ਚਾਂਦਰ ਅਤੇ ਝੰਡੇ ਦੀ ਰਸਮ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਈ। ਇਸ ਮੌਕੇ ਮੇਲਾ ਪ੍ਰਬੰਧਕ ਗੁਰਦੀਪ ਸਿੰਘ ਨਰੰਗਪੁਰ ਵਲੋਂ ਉਦੇਸੀਆਂ ਦਰਬਾਰ ਤੋਂ ਪੁੱਜੇ ਉਦੇਸੀਆਂ ਦਰਬਾਰ ਤੋਂ ਪੁੱਜੇ ਸੇਵਾਦਾਰਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਧਰਮਾਂ ਕਵਾਲ ਐਂਡ ਪਾਰਟੀ ਵਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਗਾਇਕ ਪੀ.ਐਸ.ਬਿੱਲਾ, ਕੇਵਲ ਨਰੰਗਪੁਰੀ, ਓਮਜੀਤ ਜਲੰਧਰ ਵਲੋਂ ਵੀ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਸੇਵਾਦਾਰ ਗੁਰਦੀਪ ਸਿੰਘ ਨਰੰਗਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਪਿ੍ਰੰਸਦੀਪ ਸਿੰਘ ਜੌਸਨ, ਤੀਰਥ ਸਿੰਘ ਦਿਉਲ, ਮਨਜੋਤ ਸਿੰਘ ਜੋਸਨ, ਗੁਰਜੀਤ ਸਿੰਘ ਦਿਉਲ ਯੂ.ਐਸ.ਏ, ਸੰਦੀਪ ਸਿੰਘ, ਸਵਰਨਾਂ ਰਾਮ, ਸੁਖਦੇਵ ਸਿੰਘ ਯੂ.ਐਸ.ਏ, ਰਜਿੰਦਰ ਰਾਜ ਆਸਟਰੈਲੀਆ, ਪਵਰੀਤ ਪਾਲ ਕਨੇਡਾ, ਗੁਰਿੰਦਰ ਸਿੰਘ ਝੰਡ, ਇੰਦਰਵੀਰ ਸਿੰਘ ਢੋਟ ਕਪੂਰਥਲਾ, ਅਰਸ਼ਦੀਪ ਸਿੰਘ ਖਿੰਡਾ ਜਰਮਨ, ਗੁਰਪ੍ਰੀਤ ਗੋਪੀ, ਟੋਨੀ ਠੇਕੇਦਾਰ, ਕਰਨਾਂ, ਗੋਪੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
Wednesday, 1 June 2022
ਝੰਡੇ ਅਤੇ ਚਾਂਦਰ ਦੀ ਰਸਮ ਨਾਲ ਸ਼ੁਰੂ ਹੋਇਆ, ਪਿੰਡ ਖਿੱਚੀਪੁਰ ਨਰੰਗਪੁਰ ਦਾ ਸਲਾਨਾਂ ਜੋੜ ਮੇਲਾ

Subscribe to:
Post Comments (Atom)

No comments:
Post a Comment