Thursday, 1 July 2021

ਦਰਬਾਰ ਲੱਖਾਂ ਦਾ ਦਾਤਾ ਪਿੰਡ ਕੋਟਲੀਥਾਨ ਸਿੰਘ ਵਿਖੇ ਸਲਾਨਾਂ ਜੋੜ ਮੇਲਾ ਕਰਵਾਇਆ


ਆਦਮਪੁਰ (ਬਲਵੀਰ ਕਪੂਰ ਪਿੰਡ)-
ਪਿੰਡ ਕੋਟਲੀਥਾਨ ਸਿੰਘ ਵਿਖੇ ਸਥਿਤ ਦਰਬਾਰ ਲੱਖਾਂ ਦਾ ਦਾਤਾ ਵਿਖੇ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਮੁਕੰਦ ਲਾਲ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਵਲੋਂ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਹ ਸੰਖੇਪ ਸਮਾਗਮ ਦੋਰਾਨ ਸੁਰਿੰਦਰ ਸੈਪਲੇਂ ਐਂਡ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਪੀਰਾਂ ਦੀ ਮਹਿਮਾ ਦਾ ਗੁਨਗਾਨ ਕੀਤਾ। ਇਸ ਮੌਕੇ ਨਗਰ ਸਮੂਹ ਦੀਆਂ ਸੰਗਤਾਂ ਅਤੇ ਗਾ੍ਰਮ ਪੰਚਾਇਤ ਦੇ ਮੈਂਬਰ ਹਾਜ਼ਰ ਸਨ। 

No comments:

Post a Comment