Saturday, 3 July 2021

ਪੀਰ ਬਾਬਾ ਸ਼ੇਰ-ਏ-ਖੁਦਾ ਸ਼ੇਖ ਚਿਰਾਗ ਜੀ ਦੇ ਦਰਬਾਰ ਪਿੰਡ ਨੰਗਲ ਫਤਿਹ ਖਾਂ ਵਿਖੇ ਸਲਾਨਾਂ ਜੋੜ ਮੇਲਾ ਮਨਾਇਆ


ਆਦਮਪੁਰ (ਸਾਬੀ)- ਧੰਨ ਧੰਨ ਪੀਰ ਬਾਬਾ ਸ਼ੇਰ-ਏ-ਖੁਦਾ ਸ਼ੇਖ ਚਿਰਾਗ ਜੀ ਦੇ ਦਰਬਾਰ ਪਿੰਡ ਨੰਗਲ ਫਤਿਹ ਖਾਂ ਵਿਖੇ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਜਗਜੀਤ ਸਿੰਘ ਅਤੇ ਸਰਬਜੀਤ ਕੌਰ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕਾ ਨੇ ਪੀਰਾਂ ਦੇ ਦਰਾਬਰ ਤੇ ਉਨ੍ਹਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। 

No comments:

Post a Comment