Thursday, 1 July 2021

ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਐਂਟੀ ਨਾਰਕੋਟਿੰਗ ਸੈੱਲ ਜਲੰਧਰ ਨੇ ਮੈਂਬਰਾਂ ਨੂੰ ਸੋਪੀਆਂ ਅਹੁੱਦੇਦਾਰੀਆਂ


ਜਲੰਧਰ (ਜਲਪ੍ਰੀਤ ਸਿੰਘ)- ਲੰਮਾਂ ਪਿੰਡ ਨਜ਼ਦੀਕ ਗੁਰੂ ਨਾਨਕ ਮਾਰਕੀਟ ਵਿਖੇ ਜਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਅਗਵਾਹੀ ਵਿੱਚ ਐਂਟੀ ਨਾਰਕੋਟਿੰਗ ਸੈੱਲ ਜਲੰਧਰ ਦੇ ਸਮੂਹ ਮੈਂਬਰਾਂ ਨੂੰ ਅਹੁੱਦੇਦਾਰੀਆਂ ਦੇ ਕੇ ਨਿਵਾਜਿਆ ਗਿਆ। ਇਸ ਸੰਖੇਪ ਮੀਟਿੰਗ ਦੋਰਾਨ ਸੁਰਿੰਦਰ ਸਿੰਘ ਕੈਰੋਂ ਚੇਅਰਮੈਨ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 7 ਜੁਲਾਈ ਨੂੰ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੂੰ ਮਿਲਣ ਲਈ ਜਲੰਧਰ ਤੋਂ ਸਮੂਹ ਮੈਂਬਰ ਪਟਿਆਲੇ ਸ਼ਹਿਰ ਲਈ ਸਵੇਰੇ ਰਵਾਨ੍ਹਾਂ ਹੋਣਗੇ। ਉਨ੍ਹਾਂ ਕਿਹਾ ਮਹਾਂਰਾਣੀ ਪਰਨੀਤ ਕੌਰ ਅਤੇ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਵਲੋਂ ਜਿਲ੍ਹਾ ਜਲੰਧਰ ਦੇ ਚੇਅਰਮੈਨ ਦੀ ਅਹੁੱਦਾ ਦਾਸ ਸੁਰਿੰਦਰ ਸਿੰਘ ਕੈਰੋ ਨੂੰ ਅਤੇ ਦਿਹਾਤੀ ਚੇਅਰਮੈਨ ਰਾਮ ਕੁਮਾਰ ਘਈ, ਉਪ ਚੇਅਰਮੈਨ ਲਲਿਤ ਲਵਲੀ, ਜਰਨਲ ਸਕੱਤਰ ਯਸ਼ਪਾਲ ਸਫ਼ਰੀ, ਦਿਹਾਤੀ ਪ੍ਰਧਾਨ ਡਾ. ਪ੍ਰਵੀਨ ਕੁਮਾਰ, ਦਿਹਾਤੀ ਜਰਨਲ ਸਕੱਤਰ ਰਾਜਨ ਕੌੜਾ, ਉਪ ਚੇਅਰਮੈਨ ਦਿਹਾਤੀ ਬਲਰਾਜ ਸੈਣੀ, ਮੀਡੀਆ ਸਲਾਹਕਾਰ ਲ੍ਹਵ ਸ਼ਰਮਾਂ, ਜਿਲ੍ਹਾ ਸੈਕਟਰੀ ਵਿਨੋਦ ਕੁਮਾਰ, ਮੈਂਬਰ ਨਿਤਿਨ, ਮੈਂਬਰ ਨਵਪ੍ਰੀਤ ਸਿੰਘ, ਮੈਂਬਰ ਅਖਿਲ, ਦਿਹਾਤੀ ਮੀਡੀਆ ਸਲਾਹਕਾਰ ਰਾਹੁੱਲ ਸ਼ਰਮਾਂ, ਕਾਨੂੰਨੀ ਸਲਾਹਕਾਰ ਐਡਵੋਕੇਟ ਰੋਹਿਤ ਗੰਭੀਰ, ਭੋਗਪੁਰ ਪ੍ਰਧਾਨ ਸੁਖਚੈਨ ਸਿੰਘ, ਜੁਆਇੰਟ ਸਕੱਤਰ ਡਾ. ਰਮਨ ਕੁਮਾਰ, ਮੈਂਬਰ ਕੁਲਦੀਪ ਸਿੰਘ, ਮੈਂਬਰ ਚਾਹਤ ਮੇਹਰਾ, ਜਿਲ੍ਹਾ ਸੈਕਟਰੀ ਜਸਵਿੰਦਰ ਬਿੱਟੂ, ਜਿਲ੍ਹਾਂ ਮੀਤ ਸ਼ਹਿਰੀ ਰਾਹੁੱਲ ਸ਼ਰਮਾਂ, ਸ਼ਹਿਰੀ ਸੈਕਟਰੀ ਰਮਨ ਕੁਮਾਰ ਆਦਿ ਮੈਂਬਰਾਂ ਨੂੰ ਅਹੁੱਦੇਦਾਰੀਆਂ ਦੇ ਨਿਵਾਜਿਆਂ ਹੈ ਅਤੇ ਨਾਲ ਉਨ੍ਹਾਂ ਮਹਾਂਰਾਣੀ ਪ੍ਰਨੀਤ ਕੌਰ ਅਤੇ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾਂ ਦਾ ਇਨ੍ਹਾਂ ਮੈਂਬਰਾਂ ਨੂੰ ਅਹੁੱਦੇ ਦੇਣ ਤੇ ਧੰਨਵਾਦ ਕੀਤਾ ਹੈ। 


No comments:

Post a Comment