ਆਦਮਪੁਰ 3 ਦਸੰਬਰ ( ਹਰਪ੍ਰੀਤ ਸਿੰਘ)- ਆਦਮਪੁਰ ਦੇ ਪਿੰਡ ਪੰਡੋਰੀ ਨਿੱਝਰਾ ਦੇ ਜਸਪਾਲ ਸਿੰਘ ਦੀ ਬੇਟੀ ਦੇ ਵਿਆਹ ਸਮਾਗਮ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਡੇਰਾ ਸੱਚਖੰਡ ਬੱਲਾ ਦੇ ਗੱਦੀ ਨਸੀਨ 108 ਸੰਤ ਬਾਬਾ ਨਿਰੰਜਣ ਦਾਸ ਜੀ ਮਹਾਰਾਜ ਬੇਟੀ ਨੂੰ ਤੇ ਪੂਰੇ ਪ੍ਰੀਵਾਰ ਨੂੰ ਆਸ਼ੀਰਵਾਦ ਦੇਣ ਪਹੁੰਚੇ ਜਿਨ੍ਹਾਂ ਦਾ ਸਵਾਗਤ ਪਿੰਡ ਵਾਸੀਆਂ ਤੇ ਸਮੂਹ ਪ੍ਰੀਵਾਰ ਵਲੋਂ ਫੁੱਲਾਂ ਦੀ ਵਰਖਾ ਕਰ ਕੀਤਾ ਗਿਆ। ਉਪਰੰਤ ਸੰਤ ਬਾਬਾ ਨਿਰੰਜਣ ਦਾਸ ਜੀ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਜਸਪਾਲ ਸਿੰਘ ਦੇ ਪੂਰੇ ਪ੍ਰੀਵਾਰ ਤੇ ਵਿਆਹ ਵਾਲੀ ਬੇਟੀ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਇਸ ਮੌਕੇ ਅਮ੍ਰਿਤਪਾਲ ਸਿੰਗ ਜੋਲੀ ਪੰਚ,ਸੁਖਜਿੰਦਰ ਕੌਰ,ਬਲਜੀਤ ਸਿੰਘ,ਤਰਲੋਚਨ ਬੱਧਣ ,ਰਾਮ ਲੁਭਾਇਆ ਤੇ ਹੋਰ ਪਿੰਡ ਵਾਸੀ ਹਾਜਿਰ ਸਨ।
Tuesday, 6 December 2022
ਪਿੰਡ ਪੰਡੋਰੀ ਨਿੱਝਰਾ ਦੀ ਲੜਕੀ ਦੇ ਵਿਆਹ ਸਮਾਗਮ ਚ ਸ਼ਿਰਕਤ ਕਰ 108 ਸੰਤ ਨਿਰੰਜਣ ਦਾਸ ਬੱਲਾ ਵਾਲਿਆਂ ਨੇ ਦਿੱਤਾ ਅਸ਼ੀਰਵਾਦ।
ਆਦਮਪੁਰ 3 ਦਸੰਬਰ ( ਹਰਪ੍ਰੀਤ ਸਿੰਘ)- ਆਦਮਪੁਰ ਦੇ ਪਿੰਡ ਪੰਡੋਰੀ ਨਿੱਝਰਾ ਦੇ ਜਸਪਾਲ ਸਿੰਘ ਦੀ ਬੇਟੀ ਦੇ ਵਿਆਹ ਸਮਾਗਮ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਡੇਰਾ ਸੱਚਖੰਡ ਬੱਲਾ ਦੇ ਗੱਦੀ ਨਸੀਨ 108 ਸੰਤ ਬਾਬਾ ਨਿਰੰਜਣ ਦਾਸ ਜੀ ਮਹਾਰਾਜ ਬੇਟੀ ਨੂੰ ਤੇ ਪੂਰੇ ਪ੍ਰੀਵਾਰ ਨੂੰ ਆਸ਼ੀਰਵਾਦ ਦੇਣ ਪਹੁੰਚੇ ਜਿਨ੍ਹਾਂ ਦਾ ਸਵਾਗਤ ਪਿੰਡ ਵਾਸੀਆਂ ਤੇ ਸਮੂਹ ਪ੍ਰੀਵਾਰ ਵਲੋਂ ਫੁੱਲਾਂ ਦੀ ਵਰਖਾ ਕਰ ਕੀਤਾ ਗਿਆ। ਉਪਰੰਤ ਸੰਤ ਬਾਬਾ ਨਿਰੰਜਣ ਦਾਸ ਜੀ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਜਸਪਾਲ ਸਿੰਘ ਦੇ ਪੂਰੇ ਪ੍ਰੀਵਾਰ ਤੇ ਵਿਆਹ ਵਾਲੀ ਬੇਟੀ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਇਸ ਮੌਕੇ ਅਮ੍ਰਿਤਪਾਲ ਸਿੰਗ ਜੋਲੀ ਪੰਚ,ਸੁਖਜਿੰਦਰ ਕੌਰ,ਬਲਜੀਤ ਸਿੰਘ,ਤਰਲੋਚਨ ਬੱਧਣ ,ਰਾਮ ਲੁਭਾਇਆ ਤੇ ਹੋਰ ਪਿੰਡ ਵਾਸੀ ਹਾਜਿਰ ਸਨ।
Subscribe to:
Post Comments (Atom)

No comments:
Post a Comment