ਹੁਸ਼ਿਆਰਪੁਰ 17 ਸਤੰਬਰ ( ਤਰਸੇਮ ਦੀਵਾਨਾ ) ਸਥਾਨਕ ਡੇਰਾ ਸੰਤ ਸ਼ਿਵ ਜੀ ਮਹਾਰਾਜ ਨੈਕੀ ਵਾਲਿਆਂ ਦੇ ਧਾਰਮਿਕ ਸਥਾਨਤੇ ਸਮੂਹ ਨਗਰ ਨਿਵਾਸੀ ,ਅੇਨ.ਆਰ. ਆਈ ਵੀਰ ਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰੀ
ਸਿੰਘ ਜੀ ਮਹਾਰਾਜ਼ ਨੈਕੀ ਵਾਲਿਆਂ ਦੇ ਵਰਸੋਏ ਸੰਤ ਬਾਬਾ ਸ਼ਿਵ ਜੀ ਮਹਾਰਾਜ਼ ਦੀ 29 ਵੀਂ ਬਰਸੀ ਨੂਂੰ ਸਮਰਪਿਤ
ਸੰਤ ਬਾਬਾ ਕਸ਼ਮੀਰ ਸਿੰਘ ਜੀ ਤੇ ਬਾਬਾ ਜਗਤਾਰ ਸਿੰਘ ਜੀ ਦੀ ਅਗਵਾਈ ਵਿਚ ਮਹਾਨ ਸੰਤ ਸਮਾਗਮ ਅਤੇ ਕੀਰਤਨ
ਦਰਬਾਰ ਕਰਵਾਇਆ ਗਿਆ।ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ੳਪੁਰੰਤ ਧਾਰਮਿਕ
ਦੀਵਾਨ ਸਜਾਏ ਗਏ ਜਿਸ ਵਿਚ ਸ਼੍ਰੀ ਮਹੰਤ ਪੰਡਿਤ ਗਿਆਨ ਦੇਵ ਸਿੰਘ ਜੀ ਹਰਿਦੁਆਰ ਵਾਲੇ,ਸੰਤ ਬਾਬਾ ਭੋਲਾ ਦਾਸ
ਭਾਰ ਸਿੰਘਪੁਰਾ,ਬਾਬਾ ਬਲਵਿੰਦਰ ਸਿੰਘ ਵਿਰਕਤ ਮੰਡਲੀ ਹਰਿਦੁਆਰ,ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ,
ਸੰਤ ਹਰੀ ਓਮ ਮਾਹਿਲਪੁਰ,ਸੰਤ ਬਾਬਾ ਜਸਪਾਲ ਸਿੰਘ ਨੈਕੀ ਵਾਲੇ,ਸੰਤ ਅਜਮੇਰ ਸਿੰਘ ਬਾੜੀਆਂ,ਸੰਤ ਜੋਗਿੰਦਰ
ਸਿੰਘ ਅਟਾਰੀ,ਸੰਤ ਜਨਕ ਸਿੰਘ ਜੱਬੜ,ਸੰਤ ਗੁਰਬਚਨ ਸਿੰਘ ਪਠਲਾਵਾ,ਸੰਤ ਹਰਮੀਤ ਸਿੰਘ ਬਣਾ ਸਾਹਿਬ ਬਾਹੋਵਾਲ,
ਸੰਤ ਰਣਜੀਤ ਸਿੰਘ ਬਾਹੋਵਾਲ,ਬਾਬਾ ਕੇਸਰ ਸਿੰਘ ਈਸਪੁਰ,ਬਾਬਾ ਅਮਰਜੀਤ ਸਿੰਘ ਹਰਖੋਵਾਲ,ਸਾਈਂ ਅਵਿਨਾਸ਼
ਸ਼ਾਹ ਕੋਟ ਫਤੂ੍ਹਹੀ,ਸੰਤ ਹਾਕਮ ਸਿੰਘ,ਸੰਤ ਬਾਬਾ ਮੱਖਣ ਸਿੰਘ ਟੂਟੋਮਜਾਰਾ,ਸੰਤ ਬਾਬਾ ਭਾਗ ਸਿੰਘ
ਬੰਗਾ,ਲੱਡੂ ਬਾਬਾ ਬਹਿਬਲਪੁਰ,ਸੰਤ ਮੱਖਣ ਸਿੰਘ ਦਰੀਆ,ਸੰਤ ਮੱਖਣ ਸਿੰਘ ਟੂਟੋਮਜਾਰਾ,ਸੁਆਮੀ ਅੰਬਿਕਾ
ਭਾਰਤੀ ਲੁਧਿਆਣਾ,ਸੁਆਮੀ ਵਿਸ਼ਵ ਭਾਰਤੀ ਲੁਧਿਆਣਾ,ਸੰਤ ਸਵਰਨ ਸਿੰਘ ਝੰਡੇਰਾਂ,ਬਾਬਾ ਬਲਵੀਰ ਸਿੰਘ ਜੀ,ਬਾਬਾ
ਅਵਤਾਰ ਸਿੰਘ ਜੀ ਲੰਗੜੋਆ ਤੋਂ ਇਲਾਵਾ ਹਰੀ ਦਰਬਾਰ ਸੰਗੀਤ ਵਿਦਿਆਲਿਆ ਅਟਾਰੀ,ਭਾਈ ਕੁਲਵਿੰਦਰ ਸਿੰਘ
ਸੰਧਵਾਂ ਦਾ ਢਾਡੀ ਜਥਾ,ਭਾਈ ਨਿਰਭੈਅ ਸਿੰਘ ਦੇ ਕੀਰਤਨੀ ਜਥੇ,ਲਵਪ੍ਰੀਤ ,ਦਿਲਪ੍ਰੀਤ ਡਾਂਡੀਆਂ,ਭਾਈ ਥੰਮਣ ਸਿੰਘ
ਬਾਜਵਾ ਦੇ ਢਾਡੀ ਜਥੇ ਨੇ ਆਈ ਸੰਗਤ ਨੂੰ ਕਥਾ ਕੀਰਤਨ ਤੇ ਆਪਣੇ ਪਰਵਚਨਾਂ ਨਾਲ ਨਿਹਾਲ ਕੀਤਾ।ਇਸ ਮੌਕੇ
ਹਲਕਾ ਵਿਧਾਇਕ ਡਾ.ਰਾਜ ਕੁਮਾਰ,ਕ੍ਰਿਪਾਲ ਸਿੰਘ ਪਰਮਾਰ,ਜਥੇਦਾਰ ਦਲਜੀਤ ਸਿੰਘ ਸੋਢੀ ਮਾਹਿਲਪੁਰ,ਕਰਨਦੀਪ ਸਿੰਘ
ਪੰਡੋਰੀ ਗੰਗਾ ਸਿੰਘ,ਸੇਵਾ ਸਿੰਘ ਈਸਪੁਰ,ਪਾਲਾ ਪੰਡੋਰੀ ਗੰਗਾ ਸਿੰਘ, ਬਲਵੀਰ ਸਿੰਘ ਪਰਮਾਰ,ਆਦਿ ਭਾਰੀ
ਗਿਣਤੀ ਚ ਸੰਗਤਾਂ ਹਾਜ਼ਰ ਸਨ ।

No comments:
Post a Comment