Monday, 15 August 2022

ਆਦਮਪੁਰ ਵਿਖੇ ਪੌਦੇ ਲਗਾ ਕੇ 75ਵਾਂ ਅਜ਼ਾਦੀ ਦਿਵਸ ਮਨਾਇਆ


ਆਦਮਪੁਰ ਵਿਖੇ ਫਸਟ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸੰਨੀ ਗਿੱਲ ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਚੋਮੋਂ ਦੀ ਗਰਾਂਉਡ ਵਿੱਚ ਨੋਜਵਾਨ ਵੀਰਾਂ ਵਲੋਂ 75ਵਾਂ ਅਜ਼ਾਦੀ ਦਿਵਸ ਪੋਦੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਰਾਮੂ, ਸੰਨੀ ਸਿੰਘ, ਸਿਮਰਨ ਨਾਹਰ, ਅਜੀਤ ਸਿੰਘ ਨੇ  ਗਰਾਂਉਡ ਵਿੱਚ ਕਰੀਬ 20 ਪੌਦੇ ਲਗਾਏ। 

No comments:

Post a Comment