ਜਲੰਧਰ (ਦਲਬੀਰ ਸਿੰਘ)- 66ਕੇਵੀਂ ਸਬ ਸਟੇਸ਼ਨ ਚੋਗਿੱਟੀ ਤੋਂ ਚੱਲਦੇ 11ਕੇਵੀਂ ਯੂਨੀਵਰਸਿਟੀ ਫੀਡਰ, 11 ਕੇਵੀਂ ਬਸੰਤ ਹਿੱਲ ਫੀਡਰ, 11ਕੇਵੀਂ ਕਰੋਲ ਬਾਗ ਫੀਡਰ, 11ਕੇਵੀਂ ਡੀ.ਆਰ.ਡੀ.ਉ ਫੀਡਰ 2 ਫਰਵਰੀ ਦਿਨ ਬੁੱਧਵਾਰ ਨੂੰ ਰਿਪੇਅਰ ਅਤੇ ਜਰੂਰੀ ਕੰਮ ਦੇ ਚੱਲਦੇ ਬੰਦ ਰਹਿਣਗੇ। ਜਾਣਕਾਰੀ ਦਿੰਦੇ ਜੇ.ਈ ਇੰਦਰਵੀਰ ਸਿੰਘ ਨੇ ਦਸਿਆ ਕਿ ਜਿਸਦੇ ਚਲੱਦੇ ਇਨ੍ਹਾਂ ਫੀਡਰਾਂ ਅਧੀਨ ਆਉਦੇ ਖੇਤਰ ਯੂਨੀਵਰਸਿਟੀ ਏਰੀਆ, ਕਰੋਲ ਬਾਗ, ਰੇਲ ਬਿਹਾਰ, ਯੂਨੀਵਰਸਿਟੀ ਰੋਡ, ਸੰਗਮ ਬਿਹਾਰ, ਸੰਨਸ਼ਾਇਨ ਵੈਲੀ, ਚੋਹਕਾਂ, ਬਸੰਤ ਹਿੱਲ, ਸ਼ਾਲੀਮਾਰ ਗਾਰਡਨ, ਕੋਹਿਨੂਰ ਇੰਨਕਲੇਵ, ਨੰਗਲ ਸ਼ਾਮਾਂ, ਪਟੇਲ ਨਗਰ, ਨਿਊ ਬਸੰਤ ਨਗਰ, ਪੰਜਾਬ ਐਵੇਨਿਊ, ਲੱਧੇਵਾਲੀ, ਮੋਤੀ ਬਾਗ, ਪਾਰਕ ਐਵਾਨਿਊ, ਕੋਟ ਰਾਮ ਦਾਸ, ਸੁੱਚੀ ਪਿੰਡ ਦੇ ਏਰੀਏ ਵਿੱਚ ਚੱਲਦੀ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿੱਤ ਰਹੇਗੀ।
No comments:
Post a Comment