Sunday, 2 January 2022

ਸਹਿਕਾਰੀ ਸਭਾ ਵਲੋਂ ਜੰਡੂ ਸਿੰਘਾ ਵਿੱਚ ਬੋਨਸ ਵੰਡ ਸਮਾਰੋਹ 5 ਜਨਵਰੀ ਨੂੰ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ 23ਵਾਂ ਮੁਨਾਫਾਂ ਵੰਡ ਸਮਾਰੋਹ 5 ਜਨਵਰੀ ਨੂੰ ਪ੍ਰਧਾਨ ਮਨਵੀਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ ਮੋਗਾ ਪੱਟੀ ਜੰਡੂ ਸਿੰਘਾ ਵਿਖੇ ਕਰਵਾਇਆ ਜਾ ਰਿਹਾ ਹੈ। ਦੁੱਧ ਉਤਪਾਦਕ ਸਭਾ ਦੇ ਰਾਮੇਸ਼ ਕੁਮਾਰ, ਸੁਖਵਿੰਦਰ ਸਿੰਘ ਸੰਘਾ, ਕੁਲਵੀਰ ਸਿੰਘ ਸੰਘਾ, ਜਸਵੀਰ ਕੌਰ ਸੰਘਾ, ਗੁਰਵਿੰਦਰ ਸਿੰਘ, ਜਸਵੀਰ ਕੌਰ ਨੇ ਦਸਿਆ ਇਸ ਸਮਾਗਮ ਵਿੱਚ ਲਾਭਪਾਤਰੀਆਂ ਨੂੰ ਮੁਨਾਫਾ ਵੰਡਿਆ ਜਾਵੇਗਾ। ਚੰਗੀ ਕਾਰਗੁਜਾਰੀ ਵਾਲੇ ਦੁੱਧ ਉਤਪਾਦਕਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।

No comments:

Post a Comment