Tuesday, 28 December 2021

ਸਮਾਜ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ, ਦਲਵਿੰਦਰ ਸਿੰਘ ਪਰਮਾਰ UK


ਲੁਧਿਆਣਾ (ਖ਼ਬਰਸਾਰ ਪੰਜਾਬ)- ਪਿੰਡ ਮਾਇੳਪੱਟੀ ਜ਼ਿਲਾ ਕਪੂਰਥਲਾ  ਦੇ ਵਸਨੀਕ ਦਲਵਿੰਦਰ ਸਿੰਘ ਪਰਮਾਰ U.K ਵੱਲੋਂ ਆਪਂਣੇ ਪਿੰਡ ਵਿੱਚ ਰਹਿੰਦੇ ਲੋੜਵੰਦ ਮਰੀਜ਼ਾਂ ਲਈ ਡਿਸਪੈਂਸਰੀ ਖੋਲਣ ਲਈ 60 ਹਜ਼ਾਰ ਰੁਪਏ ਦੀ ਸੇਵਾ ਪਿੰਡ ਵਾਸੀਆਂ ਲਈ ਭੇਜੀ ਹੈ ਰਵਿੰਦਰ ਸਿੰਘ ਸਰੋਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੇਵਾ ਨਾਲ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਜਰੂਰੀ ਇਲਾਜ ਵਾਸਤੇ (FIRST AID) ਦਿੱਤਾ ਜਾ ਸਕੇਗਾ। ਊਨਾ ਕਿਹਾ ਦਲਵਿੰਦਰ ਸਿੰਘ ਪਰਮਾਰ U.K ਸਮੇ-ਸਮੇ ਤੇ ਸਮਾਜ ਸੇਵਾ ਦੇ ਕੰਮ ਚ ਆਪਣਾ ਬੰਦਾ ਜੋਗਦਾਨ ਪਾਉਂਦੇ ਰਹਿੰਦੇ ਹਨ। 

No comments:

Post a Comment