Wednesday, 15 December 2021

ਸੇਵਾ ਦਲ ਸਮਾਜ ਭਲਾਈ ਸਗੰਠਨ ਵਲੋਂ ਲੋ੍ੜਵੰਦਾਂ ਨੂੰ ਗਰਮ ਕੰਬਲ ਵੰਡੇ

ਲੋ੍ੜਵੰਦਾਂ ਨੂੰ ਗਰਮ ਕੰਬਲ ਵੰਡਣ ਸਮੇਂ ਹਾਜ਼ਰ ਪ੍ਰਧਾਨ ਸੁਰਿੰਦਰ ਕੈਰੋਂ, ਲਲਿਤ ਲਵਲੀ, ਮਨਜੋਤ ਸਿੰਘ ਅਤੇ ਹੋਰ।

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਲੰਮਾਂ ਪਿੰਡ ਨਜ਼ਦੀਕ ਗੁਰੂ ਨਾਨਕ ਮਾਰਕੀਟ ਵਿਖੇ ਸੇਵਾ ਦਲ ਸਮਾਜ ਭਲਾਈ ਸਗੰਠਨ ਦੇ ਮੈਂਬਰਾਂ ਨੇ 15 ਲੋ੍ੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਨਿਗਰਾਨੀ ਹੇਠ ਵੰਡੇ। ਇਸ ਮੌਕੇ ਸ. ਕੈਰੋਂ ਨੇ ਕਿਹਾ ਸਰਦੀ ਦਾ ਰੁੱਤ ਪੂਰੇ ਜ਼ੋਸ਼ ਵਿੱਚ ਹੈ ਅਤੇ ਠੰਡ ਬਹੁਤ ਵੱਧ ਰਹੀ ਹੈ ਉਨ੍ਹਾਂ ਕਿਹਾ ਅਜਿੱਹੇ ਸਮੇਂ ਵਿੱਚ ਸਾਨੂੰ ਲੋ੍ਹੜਵੰਦਾਂ ਲਈ ਅਜਿੱਹਾ ਉਪਰਾਲਾ ਕਰਨਾਂ ਚਾਹੀਦਾ ਹੈ। ਤਾਂ ਜੋ ਉਨ੍ਹਾਂ ਨੂੰ ਸਰਦੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ, ਮਨਜੋਤ ਸਿੰਘ ਖਰਬੰਦਾ, ਰਾਜ ਰਾਣੀ, ਅਨੰਦਪ੍ਰੀਤ ਸਿੰਘ, ਯਸ਼ਪਾਲ ਸਫਰੀ, ਕੁਲਦੀਪ ਗਾਖਲ, ਸ਼ਿਵ ਕੁਮਾਰ, ਦਲਜੀਤ ਸਿੰਘ ਅਰੋੜਾ, ਪ੍ਰਵੀਨ ਕੁਮਾਰ, ਹਰਜਿੰਦਰ ਬੋਬੀ, ਲਲਿਤ ਲਵਲੀ, ਕੈਲਾਸ਼ ਠਾਕੁੱਰ, ਲਖਵਿੰਦਰ ਸਿੰਘ, ਬਾਬਾ ਅਰੋੜਾ, ਪ੍ਰੱਬਜੀਤ ਬਾਜਵਾ ਅਤੇ ਹੋਰ ਹਾਜ਼ਰ ਸਨ। 



No comments:

Post a Comment