ਸਰਬਸੰਮਤੀ ਨਾਲ ਮੈਂਬਰਾਂ ਨੇ ਚੈਚਲ ਸਿੰਘ ਸੰਘਾ ਨੂੰ ਪ੍ਰਧਾਨ ਅਤੇ ਮਨਵੀਰ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਬਣਾਇਆਜਲੰਧਰ (ਖ਼ਬਰਸਾਰ ਪੰਜਾਬ)- ਦੁੱਧ ਉਤਪਾਦਕ ਸਹਿਕਾਰੀ ਸਭਾ ਰਜ਼ਿ. ਜੰਡੂ ਸਿੰਘਾ (ਜਲੰਧਰ) ਦੇ ਸਮੂਹ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਦਫਤਰ ਜੰਡੂ ਸਿੰਘਾ ਵਿਖੇ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸਮੂਹ ਮੈਂਬਰਾਂ ਨੇ ਫੈਸਲਾ ਲੈਂਦੇ ਹੋਏ ਚੈਚਲ ਸਿੰਘ ਸੰਘਾ ਨੂੰ ਪ੍ਰਧਾਨ ਅਤੇ ਮਨਵੀਰ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਦੂਸਰੀ ਵਾਰ ਪ੍ਰਧਾਨ ਬਣੇ ਚੈਚਲ ਸਿੰਘ ਸੰਘਾ ਅਤੇ ਮੀਤ ਪ੍ਰਧਾਨ ਮਨਵੀਰ ਸਿੰਘ ਸੰਘਾ ਨੇ ਕਿਹਾ ਜੋ ਉਨ੍ਹਾਂ ਨੂੰ ਸਮੂਹ ਮੈਂਬਰਾਂ ਨੇ ਸੇਵਾ ਸੋਪੀ ਹੈ ਉਹ ਤੰਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਭਾ ਦੇ ਮੈਂਬਰ ਰਮੇਸ਼ ਕੁਮਾਰ, ਸੁਖਵਿੰਦਰ ਸਿੰਘ ਸੰਘਾ, ਗੁਰਵਿੰਦਰ ਸਿੰਘ ਸੰਘਾ, ਜਸਵੀਰ ਕੌਰ (1), ਕੁਲਵੀਰ ਸਿੰਘ ਸੰਘਾ, ਜਸਵੀਰ ਕੌਰ (2) ਆਦਿ ਮੈਂਬਰ ਹਾਜ਼ਰ ਸਨ।
Saturday, 6 November 2021
ਚੈਚਲ ਸਿੰਘ ਸੰਘਾ ਦੂਸਰੀ ਵਾਰ ਦੁੱਧ ਉਤਪਾਦਕ ਡੇਅਰੀ ਜੰਡੂ ਸਿੰਘਾ ਦੇ ਪ੍ਰਧਾਨ ਬਣੇ
ਸਰਬਸੰਮਤੀ ਨਾਲ ਮੈਂਬਰਾਂ ਨੇ ਚੈਚਲ ਸਿੰਘ ਸੰਘਾ ਨੂੰ ਪ੍ਰਧਾਨ ਅਤੇ ਮਨਵੀਰ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਬਣਾਇਆਜਲੰਧਰ (ਖ਼ਬਰਸਾਰ ਪੰਜਾਬ)- ਦੁੱਧ ਉਤਪਾਦਕ ਸਹਿਕਾਰੀ ਸਭਾ ਰਜ਼ਿ. ਜੰਡੂ ਸਿੰਘਾ (ਜਲੰਧਰ) ਦੇ ਸਮੂਹ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਦਫਤਰ ਜੰਡੂ ਸਿੰਘਾ ਵਿਖੇ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸਮੂਹ ਮੈਂਬਰਾਂ ਨੇ ਫੈਸਲਾ ਲੈਂਦੇ ਹੋਏ ਚੈਚਲ ਸਿੰਘ ਸੰਘਾ ਨੂੰ ਪ੍ਰਧਾਨ ਅਤੇ ਮਨਵੀਰ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਦੂਸਰੀ ਵਾਰ ਪ੍ਰਧਾਨ ਬਣੇ ਚੈਚਲ ਸਿੰਘ ਸੰਘਾ ਅਤੇ ਮੀਤ ਪ੍ਰਧਾਨ ਮਨਵੀਰ ਸਿੰਘ ਸੰਘਾ ਨੇ ਕਿਹਾ ਜੋ ਉਨ੍ਹਾਂ ਨੂੰ ਸਮੂਹ ਮੈਂਬਰਾਂ ਨੇ ਸੇਵਾ ਸੋਪੀ ਹੈ ਉਹ ਤੰਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਭਾ ਦੇ ਮੈਂਬਰ ਰਮੇਸ਼ ਕੁਮਾਰ, ਸੁਖਵਿੰਦਰ ਸਿੰਘ ਸੰਘਾ, ਗੁਰਵਿੰਦਰ ਸਿੰਘ ਸੰਘਾ, ਜਸਵੀਰ ਕੌਰ (1), ਕੁਲਵੀਰ ਸਿੰਘ ਸੰਘਾ, ਜਸਵੀਰ ਕੌਰ (2) ਆਦਿ ਮੈਂਬਰ ਹਾਜ਼ਰ ਸਨ।
Subscribe to:
Post Comments (Atom)
No comments:
Post a Comment