ਜਲੰਧਰ (ਅਮਰਜੀਤ ਸਿੰਘ)- ਆਦਮਪੁਰ ਸਬ-ਤਹਿਸੀਲ ਵਿਖੇ ਉਂਕਾਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਤਹਿਸੀਲ ਅੰਦਰ ਲੋਕਾਂ ਨੂੰ ਲੋੜੀਦੇ ਕੰਮ ਕਰਵਾਉਣ ਲਈ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਨੂੰ ਕੋਈ ਆਪਣਾ ਜਰੂਰੀ ਕੰਮ ਕਰਾਵਾਉਣ ਲਈ ਦਿੱਕਤ ਆਉਦੀ ਹੈ, ਤੇ ਉਹ ਮੇਰੇ ਨਾਲ ਸਿੱਧਾ ਸਪਰੰਕ ਕਰ ਸਕਦੇ ਹਨ। ਇਸ ਮੌਕੇ ਰੀਡਰ ਸਨਦੀਪ ਸੈਣੀ, ਵਿਕਰਮਜੀਤ ਸਿੰਘ, ਪਰਵੇਸ਼ ਕੁਮਾਰ ਪਟਵਾਰੀ, ਰਜੇਸ਼ ਕੁਮਾਰ ਪਟਵਾਰੀ, ਮੱਖਣ ਕਾਨੂੰਗੋ ਅਤੇ ਹੌਰ ਹਾਜਰ ਸਨ।
No comments:
Post a Comment