Friday, 6 August 2021

ਪਿੰਡ ਡੀਂਗਰੀਆਂ ਵਿੱਚ ਬੂਟੇ ਲਗਾਏ

ਜਲੰਧਰ (ਸੰਦੀਪ ਆਦਮਪੁਰ)- ਪਿੰਡ ਡੀਂਗਰੀਆਂ ਵਿੱਚ ਡਾ. ਭੀਮ ਰਾਓ ਅੰਬੇਡਕਰ ਯੂਥ ਕਲੱਬ ਵੈਲਫੇਅਰ ਸੋਸਾਇਟੀ ਡੀਂਗਰੀਆਂ ਰਜਿ: ਵੱਲੋਂ ਵਾਤਾਵਰਣ ਨੂੰ ਬਚਾਉਣ ਅਤੇ ਸਾਫ ਸੁਥਰਾ ਰੱਖਣ ਲਈ ਪਿੰਡ ਡੀਂਗਰੀਆਂ ਵਿੱਚ ਬੂਟੇ ਲਗਾਏ ਗਏ। ਵਾਤਾਵਰਣ ਨੂੰ ਬਚਾਉਣ ਅਤੇ ਸਾਫ ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਇਆ। ਜਿਸ ਵਿੱਚ ਅੰਮ੍ਰਿਤ ਸਿੰਘ (ਉਂਕਾਰ ਸਿੰਘ), ਕਰਨਵੀਰ ਸਿੰਘ (ਲਵਲੀ),ਗੁਰਪ੍ਰੀਤ ਸਿੰਘ (ਗੋਪੀ), ਅਮਰੀਕ ਸਿੰਘ, ਕੁਲਵਿੰਦਰ ਸਿੰਘ (ਬੰਟੀ), ਗੋਰਾ, ਦਲਜੋਤ ਸਿੰਘ, ਜੀਤਾ ਮੱਗਰ, ਸੁਰਿੰਦਰ ਸਿੰਘ (ਸ਼ਿੰਦਾ) ਅਤੇ ਹੋਰ ਸਾਥੀਆਂ ਨੇ ਯੋਗਦਾਨ ਪਾਇਆ।


No comments:

Post a Comment