ਜਲੰਧਰ (ਖ਼ਬਰਸਾਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਜਿਲ੍ਹਾ ਜਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤਹਿਤ ਉਨ੍ਹਾਂ ਵਲੋਂ 18 ਸੀਨੀਅਰ ਮੀਤ ਪ੍ਰਧਾਨਾਂ ਤੇ 23 ਜਨਰਲ ਸਕੱਤਰਾਂ ਤੋਂ ਇਲਾਵਾ ਹੋਰਨਾਂ ਅਹੁੱਦੇਦਦਾਰਾਂ ਦੀ ਨਿਯੁੱਕਤੀ ਕੀਤੀ ਗਈ ਹੈ, ਬਣਾਏ ਗਏ ਸੀਨੀਅਰ ਮੀਤ ਪ੍ਰਧਾਨਾਂ ‘ਚ ਜਥੇਦਾਰ ਮੇਜਰ ਸਿੰਘ ਹਰੀਪੁਰ, ਜਥੇਦਾਰ ਰਣਜੀਤ ਸਿੰਘ ਚੱਕ ਸਕੂਰ, ਜਥੇ. ਪਿਆਰਾ ਸਿੰਘ ਕੋਟਲਾ, ਬਾਵਾ ਸਿੰਘ ਕੰਗ ਕਲਾਂ, ਜਥੇ. ਕੇਵਲ ਸਿੰਘ ਰੂਪੇਵਾਲੀ, ਗੁਰਦੇਵ ਸਿੰਘ ਪਸਾੜੀਆ, ਨਿਰਮਲ ਸਿੰਘ ਮਲਸੀਆਂ, ਨਛੱਤਰ ਸਿੰਘ ਮਹਿਸਮਪੁਰ, ਰਤਨ ਸਿੰਘ ਰਹੀਮਪੁਰ, ਪਰਮਜੀਤ ਸਿੰਘ ਪੱਤੜ ਕਲਾਂ, ਸਰਿੰਦਰ ਸਿੰਘ ਸ਼ੇਰਪੁਰ, ਅਜਮੇਰ ਸਿੰਘ ਸਮਰਾ, ਜਥੇ. ਗੁਰਨਾਮ ਸਿੰਘ ਕੰਦੋਲਾ, ਜਗਜੀਤ ਸਿੰਘ ਸੰਨ੍ਹੀ ਬਿਲਗਾ, ਜਸਦੇਵ ਸਿੰਘ ਸ਼ੰਕਰ, ਜਸਵੀਰ ਸਿੰਘ ਫਿਲੌਰ, ਕੁਲਦੀਪ ਸਿੰਘ ਬਾਸੀ ਬੰਡਾਲਾ ਤੇ ਮੁਖਤਿਆਰ ਸਿੰਘ ਗਹੀਰ ਗੋਰਾਇਆ ਸ਼ਾਮਿਲ ਹਨ। ਜਦਕਿ ਜਥੇ. ਚੈਂਚਲ ਸਿੰਘ ਬਿਆਸ ਪਿੰਡ, ਜਥੇਦਾਰ ਰਜਿੰਦਰ ਸਿੰਘ ਰੋਮੀ ਡੱਲਾ, ਪਰਮਜੀਤ ਸਿੰਘ ਪੰਮਾ ਕੋਟਲੀਥਾਨ ਸਿੰਘ, ਸੁਖਬੀਰ ਸਿੰਘ ਢਿਲੋਂ ਅਲਾਵਲਪੁਰ, ਮਲਕੀਤ ਸਿੰਘ ਬਿੱਲੀ ਬੜੈਚ, ਮੁਖਤਿਆਰ ਸਿੰਘ ਧੁੱਗੜ, ਕਰਨ ਹੰੁਦਲ ਡੱਬਰੀ, ਕੁਲਵੰਤ ਸਿੰਘ ਝੁੱਗੀਆਂ, ਬਾਬਾ ਉਜਾਗਰ ਸਿੰਘ ਪੰਡੋਰੀ ਖਾਸ, ਜੁਗਿੰਦਰ ਸਿੰਘ ਜੰਡਿਆਲਾ, ਸੁਖਦੇਵ ਸਿੰਘ ਫਤਿਹਪੁਰ, ਗੁਰਦੀਪ ਸਿੰਘ ਸਿੱਧਮਾਂ, ਜਗਜੀਤ ਸਿੰਘ ਮੱਲੀਆਂ, ਭਗਵਾਨ ਸਿਘ ਪਰੂਥੀ ਨਕੋਦਰ, ਸੁਰਿੰਦਰ ਸਰਮਾਂ ਨੂਰਮਹਿਲ, ਬਲਵਿੰਦਰ ਸਿੰਘ ਘੁੰਮਣ ਗਹੌਰ, ਬਲਵਿੰਦਰ ਸਿੰਘ ਗੜ੍ਹੀ ਮਹਾਂ ਸਿੰਘ, ਦਲਵਿੰਦਰ ਸਿੰਘ ਅੱਟਾ, ਅਮਰੀਕ ਸਿੰਘ ਦੁਸਾਝ ਕਲਾਂ, ਗੁਰਦੇਵ ਸਿੰਘ ਨਿੱਝਰ, ਇੰਦਰਜੀਤ ਸਿੰਘ ਤਲਵਾੜਾ, ਭੁਪਿੰਦਰ ਸਿੰਘ ਲੱਲੀਆਂ, ਕੁਲਦੀਪ ਸਿੰਘ ਖੁਸਰੋਪੁਰ, ਬਲਦੇਵ ਸਿੰਘ ਸਵਿਦਾਸਪੁਰ ਤੇ ਅਮਰੀਕ ਸਿੰਘ ਜੰਡੂ ਸਿੰਘਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਨਵ-ਨਿਯੁੱਕਤ ਜਨਰਲ ਸਕੱਤਰਾਂ ‘ਚ ਜਥੇ. ਕੁਲਵੰਤ ਸਿੰਘ ਮਾਣਕ ਰਾਏ, ਜਥੇ. ਮੱਖਣ ਸਿੰਘ ਪਸਰਾਮਪੁਰ, ਗੁਰਦੇਵ ਸਿੰਘ ਲਵਲੀ ਡਰੋਲੀ, ਰਣਜੀਤ ਸਿੰਘ ਆਦਰਾਮਾਨ, ਸਾਹਿਬ ਸਿੰਘ ਲੋਹੀਆ, ਜਸਵੰਤ ਸਿੰਘ ਦਾਨੇਵਾਲ, ਸੁਖਵੰਤ ਸਿੰਘ ਪੱਨੂੰ ਰੌਲੀ, ਗੁਰਵਿੰਦਰ ਸਿੰਘ ਉਮਰੇਵਾਲ, ਮਨਜੀਤ ਸਿੰਘ ਅਠੌਲਾ, ਰੇਸ਼ਮ ਸਿੰਘ ਗੋਨਾਚੱਕ, ਨਰੇਸ਼ ਅਗਰਵਾਲ ਕਰਤਾਰਪੁਰ, ਸਤਨਾਮ ਸਿੰਘ ਮਿੰਟੂ ਸਰਾਏ ਖਾਸ, ਮਲੂਕ ਸਿੰਘ ਸਿੰਘਾਂ, ਸਮਿੰਦਰ ਸਿੰਘ ਸੰਧੂ ਮੀਰਾਪੁਰ, ਪਰਮਿੰਦਰ ਸਿੰਘ ਕੰਗ ਸਰਹਾਲੀ, ਗੁਰਵਿੰਦਰ ਸਿੰਘ ਪੰਡੋਰੀ ਮੁਸਾਰਕਤੀ, ਅਮਰੀਕ ਸਿੰਘ ਨੂਰਮਹਿਲ, ਸੁਖਵੀਰ ਸਿੰਘ ਭਾਰਦਵਾਜੀਆਂ, ਹਰਿੰਦਰ ਸਿੰਘ ਸਰੀਂਹ, ਦਰਸਨ ਸਿੰਘ ਮੱਲੀਆਂ, ਸੋਹਣ ਸਿੰਘ ਗੜ੍ਹੀ ਮਹਾਂਸਿੰਘ, ਗੁਰਮੇਲ ਸਿੰਘ ਰੁੜਕਾ ਕਲ੍ਹਾਂ ਤੇ ਬਲਿਹਾਰ ਸਿੰਘ ਮਹਲਾਂ ਦਾ ਨਾਂਅ ਸ਼ਾਮਿਲ ਹੈ। ਜਥੇਬੰਦਕ ਸਕੱਤਰਾਂ ‘ਚ ਜਥੇਦਾਰ ਪਰਮਜੀਤ ਸਿੰਘ ਉਦੇਸੀਆਂ, ਕੁਲਵਿੰਦਰ ਸਿੰਘ ਤਲੱ੍ਹਣ, ਜਥੇਦਾਰ ਸੁਖਬੀਰ ਸਿੰਘ ਸੋਢੀ ਉੱਚਾ, ਤਰਸੇਮ ਸਿੰਘ ਚੁਖਿਆਰਾ, ਰਘਬੀਰ ਸਿੰਘ ਬਘੇਲਾ, ਰਾਜਿੰਦਰ ਸਿੰਘ ਨਵਾਂ ਕਿਲਾ, ਮਲਕੀਤ ਸਿੰਘ ਰਾਜੇਵਾਲ, ਨੱਥਾ ਸਿੰਘ ਸੰਘਾ ਸਾਹਪੁਰ, ਜੰਗ ਬਹਾਦਰ ਸਿੰਘ ਸੰਘਾ ਜੰਡੂ ਸਿੰਘਾ, ਹਰਭਜਨ ਸਿੰਘ ਬੁੱਟਰ, ਅਵਤਾਰ ਸਿੰਘ ਬੁਲੋ੍ਹਵਾਲ, ਜਸਵਿੰਦਰ ਸਿੰਘ ਬਸਰਾ, ਮੰਗਲ ਸਿੰਘ ਕੋਹਾਲਾ, ਸੁਖਮਿੰਦਰ ਸਿੰਘ ਲਵਲੀ, ਬਲਰਾਜ ਸਿੰਘ ਜੰਡਿਆਲਾ, ਰਣਧੀਰ ਸਿੰਘ ਬਾਹੀਆ ਸੋਫੀ ਪਿੰਡ, ਨਿਰਮਲ ਸਿੰਘ ਚੱਕ ਖੁਰਦ, ਜੋਗਿੰਦਰ ਸਿੰਘ ਗੋਗੀ ਉਪਲ, ਦਿਲਬਾਗ ਸਿੰਘ ਬਿੱਲਾ ਨਵਾਬ, ਗੁਰਮੀਤ ਸਿੰਘ ਸ਼ਾਦੀਪੁਰ, ਗੁਰਮੀਤ ਸਿੰਘ ਅਜਤਾਨੀ, ਕੁਲਵਿੰਦਰ ਸਿੰਘ ਕਾਲਾ ਰੁੜਕਾ ਕਲ੍ਹਾਂ, ਅਵਤਾਰ ਸਿੰਘ ਧਲੇਤਾ, ਅਜੈਬ ਸਿੰਘ ਲਗਰੀਆਂ ਨੂੰ ਲਿਆ ਗਿਆ ਹੈ।
ਵਰਕਿੰਗ ਕਮੇਟੀ ਮੈਂਬਰਾਂ ‘ਚ ਜਥੇ. ਹਰਮੇਲ ਸਿੰਘ ਮੱਲੀਨੰਗਲ, ਜਥੇ. ਬਲਵਿੰਦਰ ਸਿੰਘ ਕਾਲਰਾ, ਮਾ. ਸੁਰਜੀਤ ਸਿੰਘ ਡਰੋਲੀ ਕਲਾਂ, ਲਹਿਣਾ ਸਿੰਘ ਤੰਦਾਉਰਾ, ਜਸਵਿੰਦਰ ਸਿੰਘ ਲੋਹੀਆਂ, ਸੰਤੋਖ ਸਿੰਘ ਕੁਲਾਰ, ਨਿਰਵੈਰ ਸਿੰਘ ਦਾਰੇਵਾਲ, ਸਰਬਜੀਤ ਸਿੰਘ ਸਾਰੰਗਵਾਲ, ਸਰਵਣ ਸਿੰਘ ਰੇੜਵਾਂ, ਫੁੰਮਣ ਸਿੰਘ ਮੁੰਡੀ ਚੋਲੀਆਂ, ਬੂਟਾ ਸਿੰਘ ਰੌਲੀ, ਸੁਰਿੰਦਰ ਸਿੰਘ ਭਾਟੀਆ ਮਹਿਤਪੁਰ, ਮੇਜਰ ਸਿੰਘ ਮੰਡਿਆਲਾ, ਮੰਗਤ ਰਾਮ ਕੰਗ ਵਾਲੇ ਬਿੱਲੇ, ਅਮਰਜੀਤ ਸਿੰਘ ਜੰਡ ਸਰਾਏ, ਅਮਰੀਕ ਸਿੰਘ ਤਲਵੰਡੀ, ਕੁਲਵਿੰਦਰ ਸਿੰਘ ਕਬੂਲਪੁਰ, ਸਤਵੰਤ ਸਿੰਘ ਬੱਬੂ, ਸਤਪਾਲ ਸਰਪੰਚ ਘੋੜੇਬਾਹੀ, ਸੰਤ ਸਰੂਪ ਸਿੰਘ ਵਰਿਆਣਾ, ਬਾਬਾ ਬਲਦੇਵ ਕਿ੍ਰਸਨ ਗਿਲ੍ਹਾਂ, ਜਤਿੰਦਰ ਸਿੰਘ ਜੋਗਾ ਪਿੰਡ ਸਲੇਮਪੁਰ ਮਸੰਦਾਂ, ਸੁਖਜਿੰਦਰ ਸਿੰਘ ਬਾਬਾ ਪਿੰਡ ਜਮਸੇਰ ਖਾਸ, ਭੁਪਿੰਦਰ ਸਿੰਘ ਭਿੰਦਾ ਪਿੰਡ ਭੋਡੇ ਸਪਰਾਏ, ਬਲਜੀਤ ਸਿੰਘ ਪਿੰਡ ਦੀਵਾਲੀ, ਅਮਰਜੀਤ ਸਿੰਘ ਤੱਲਵਣ, ਕਰਤਾਰ ਸਿੰਘ ਸੰਘੇੜਾ ਖਾਂਨਪੁਰ, ਗੁਰਦੇਵ ਸਿੰਘ ਭੁੱਲਰ, ਸੰਤੋਖ ਸਿੰਘ ਧਾਰੀਵਾਲ, ਮੱਖਣ ਸਿੰਘ ਮੁਹੇਮ, ਜਸਵੰਤ ਸਿੰਘ ਭੰਡਾਲ, ਜਥੇ. ਬਲਦੇਵ ਸਿੰਘ ਗੋਰਾਇਆ, ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਪ੍ਰੇਮ ਸਿੰਘ ਰਾਣਾ ਗੋਰਾਇਆ, ਕੁਲਦੀਪ ਸਿੰਘ ਸਰਗੁੰਦੀ, ਇੰਦਰਜੀਤ ਸਿੰਘ ਖੈਹਰਾ ਤੇ ਹਰਜਿੰਦਰ ਸਿੰਘ ਖਾਨਪੁਰ ਦੇ ਨਾਂ ਸ਼ਾਮਿਲ ਹਨ। ਸੁਰਤੇਜ ਸਿੰਘ ਬਾਸੀ, ਜਰਨੈਲ ਸਿੰਘ ਨਿੱਝਰ ਤੇ ਰਜਿੰਦਰ ਸਿੰਘ ਅੱਪਰਾ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਹੈ।
ਨਕੋਦਰ ਹਲਕੇ ਲਈ ਅਕਾਲੀ ਦਲ ਦੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨ ਨਿਯੁੱਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਨਕੋਦਰ ਹਲਕੇ ਲਈ ਅਕਾਲੀ ਦਲ ਦੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨ ਵੀ ਨਿਯੁੱਕਤ ਕੀਤੇ ਗਏ, ਜਿਨ੍ਹਾਂ ‘ਚ ਜਥੇਦਾਰ ਲਸ਼ਕਰ ਸਿੰਘ ਰਹੀਮਪੁਰ ਨੂੰ ਸਰਕਲ ਮਾਲੜੀ, ਹਰਭਜਨ ਸਿੰਘ ਹੰੁਦਲ ਨੂੰ ਸਰਕਲ ਮੱਲ੍ਹੀਆਂ, ਦਲਵਿੰਦਰ ਸਿੰਘ ਗੋਹੀਰ ਨੂੰ ਸਰਕਲ ਸ਼ੰਕਰ, ਸੁਖਦੇਵ ਸਿੰਘ ਚੀਮਾਂ ਕਲਾਂ ਨੂੰ ਸਰਕਲ ਭੰਗਾਲਾ, ਕੇਵਲ ਸਿੰਘ ਚੰਦੀ ਕੋਟ ਬਾਦਲ ਖਾਂ ਨੂੰ ਸਰਕਲ ਕੋਟ ਬਾਦਲ ਖਾਂ, ਬਲਜਿੰਦਰ ਸਿੰਘ ਪੁਆਦੜਾ ਨੂੰ ਸਰਕਲ ਪੁਆਦੜਾ, ਗੁਰਿੰਦਰ ਸਿੰਘ ਭਾਟੀਆ ਨੂੰ ਸਰਕਲ ਨਕੋਦਰ ਸ਼ਹਿਰੀ, ਬਾਬਾ ਸੁਖਦੇਵ ਸਿੰਘ ਗੋਹੀਰ ਨੂੰ ਸਰਕਲ ਨੂਰਮਹਿਲ ਸ਼ਹਿਰੀ ਤੇ ਪਿਆਰਾ ਸਿੰਘ ਕੈਂਥ ਨੂੰ ਸਰਕਲ ਬਿਲਗਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਯੂਥ ਵਿੰਗ ‘ਚ ਜਸਪਾਲ ਸਿੰਘ ਕੰਗ ਸਾਹਿਬ ਰਾਏ ਸਰਕਲ ਮਾਲੜੀ, ਰੁਪਿੰਦਰ ਸਿੰਘ ਰਾਣਾ ਮੀਰਪੁਰ ਸਰਕਲ ਮੱਲ੍ਹੀਆਂ, ਹਿੰਮਤ ਭਾਰਦਵਾਜ ਸਰਪੰਚ ਸਰਕਲ ਸ਼ੰਕਰ, ਜਗਜੀਤ ਸਿੰਘ ਚੂਹੇਕੀ ਸਰਕਲ ਭੰਗਾਲਾ, ਪਰਦੀਪ ਸਿੰਘ ਸਮਸਾਬਾਦ ਸਰਕਲ ਕੋਟ ਬਾਦਲ ਖਾਂ, ਗੁਰਪ੍ਰੀਤ ਸਿੰਘ ਤੱਲਵਣ ਸਰਕਲ ਪੁਆਦੜਾ, ਸਾਜਨ ਕਪੂਰ ਨਕੋਦਰ ਸ਼ਹਿਰੀ, ਵਿਕਾਸ ਕੋਛੜ ਸਰਕਲ ਨੂਰਮਹਿਲ ਸ਼ਹਿਰੀ, ਸੰਦੀਪ ਸਿੰਘ ਨੂੰ ਸਰਕਲ ਬਿਲਗਾ ਦਾ ਪ੍ਰਧਾਨ ਬਣਾਇਆ ਗਿਆ ਹੈ। ਜਦਕਿ ਕਿਸਾਨ ਵਿੰਗ ਦਾ ਗੁਰਸ਼ਰਨ ਸਿੰਘ ਰਸੂਲਪੁਰ ਨੂੰ ਸਰਕਲ ਮਾਲੜੀ, ਸੁਖਵਿੰਦਰ ਸਿੰਘ ਮੱਲ੍ਹੀਆਂ ਸਰਕਲ ਮੱਲ੍ਹੀਆਂ, ਸਤਨਾਮ ਸਿੰਘ ਚੱਕ ਕਲਾਂ ਸਰਕਲ ਸ਼ੰਕਰ, ਤਰਸੇਮ ਸਿੰਘ ਲਿੱਤਰਾਂ ਸਰਕਲ ਭੰਗਾਲਾ, ਗਿਆਨ ਸਿੰਘ ਸ਼ੇਰਪੁਰ ਸਰਕਲ ਕੋਟ ਬਾਦਲ ਖਾਂ, ਜਸਵਿੰਦਰ ਸਿੰਘ ਮੁਆਈ ਸਰਕਲ ਪੁਆਦੜਾ, ਗੁਰਮਿੰਦਰ ਸਿੰਘ ਕੰਗ ਸ਼ੇਰਪੁਰ ਨੂੰ ਸਰਕਲ ਨਕੋਦਰ ਸ਼ਹਿਰੀ ਤੇ ਹਰਨੇਕ ਸਿੰਘ ਬਿਲਗਾ ਨੂੰ ਸਰਕਲ ਬਿਲਗਾ ਦਾ ਪ੍ਰਧਾਨ ਥਾਪਿਆ ਗਿਆ ਹ। ਬੀ. ਸੀ. ਵਿੰਗ ‘ਚ ਡਾ. ਗੁਰਵਿੰਦਰ ਸਿੰਘ ਜੰਮੂ ਤਲਵੰਡੀ ਭਰੌ ਸਰਕਲ ਮਾਲੜੀ, ਬਲਵਿੰਦਰ ਸਿੰਘ ਆਲੇਵਾਲੀ ਸਰਕਲ ਮੱਲ੍ਹੀਆਂ, ਪ੍ਰੇਮ ਸਿੰੰਘ ਰਸੀਲਾ ਚਾਨੀਆਂ ਸਰਕਲ ਸੰਕਰ, ਸਰਵਣ ਸਿੰਘ ਚੀਮਾ ਸਰਕਲ ਭੰਗਾਲਾ, ਪਰਮਜੀਤ ਸਿੰਘ ਰਾਜੋਵਾਲ ਸਰਕਲ ਕੋਟ ਬਾਦਲ ਖਾਂ, ਕੁਲਵਿੰਦਰ ਸਿੰਘ ਤੱਲਵਣ ਸਰਕਲ ਪੁਆਦੜਾ, ਗੁਰਵਿੰਦਰ ਸਿੰਘ ਕਲਸੀ ਸੀ.ਓ ਨਕੋਦਰ ਸਹਿਰੀ, ਕਾਵਲ ਸਿੰਘ ਬਿਲਗਾ ਸਰਕਲ ਬਿਲਗਾ ਅਤੇ ਐੱਸ. ਸੀ. ਵਿੰਗ ‘ਚ ਦਵਿੰਦਰ ਜੱਸਲ ਕੰਗ ਸਾਹਬੂ ਸਰਕਲ ਮਾਲੜੀ, ਰਾਜ ਕੁਮਾਰ ਕਾਂਗਣਾ ਸਰਕਲ ਮੱਲ੍ਹੀਆਂ, ਮਨਦੀਪ ਕੁਮਾਰ ਰਿਸ਼ੀ ਟਾਹਲੀ ਸਰਕਲ ਸੰਕਰ, ਸੁਰਜੀਤ ਸਿੰਘ ਭੰਡਾਲਾਂ ਸਰਕਲ ਭੰਗਾਲਾ, ਮੇਜਰ ਰਾਮ ਕੰਦੋਲ ਸਰਕਲ ਕੋਟ ਬਾਦਲ ਖਾਂ, ਡਾ. ਸੁਰਿੰਦਰਪਾਲ ਤੱਲਵਣ ਸਰਕਲ ਪੁਆਦੜਾ, ਰਾਜ ਕੁਮਾਰ ਗਿੱਲ ਨਕੋਦਰ ਨਕੋਦਰ ਸ਼ਹਿਰੀ, ਰਾਮ ਮੂਰਤੀ ਨੂਰਮਹਿਲ, ਨਰਿੰਦਰ ਕੁਮਾਰ ਪੰਮੀ ਨੂੰ ਸਰਕਲ ਬਿਲਗਾ ਦਾ ਪ੍ਰਧਾਨ ਬਣਾਇਆ ਗਿਆ ਹੈ।

No comments:
Post a Comment