ਜਲੰਧਰ - ਭਾਜਪਾ ਮੰਡਲ ਪਤਾਰਾ ਦੇ ਪ੍ਰਧਾਨ ਰਾਜ ਕੁਮਾਰ ਜੋਗੀ ਦੀ ਮਾਤਾ ਸ੍ਰੀਮਤੀ ਬਿਮਲਾ ਜੀ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨਿਮਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਤੱਲ੍ਹਣ ਵਿਖੇ ਹੋਈ ਇਸ ਮੌਕੇ ਵੱਖ ਵੱਖ ਆਗੂਆਂ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ, ਚੌਧਰੀ ਮੋਹਨ ਲਾਲ ਸਾਬਕਾ ਐਮ.ਐਲ.ਏ. ਬੰਗਾਂ, ਪਵਨ ਕੁਮਾਰ ਟੀਨੂ ਸਾਬਕਾ ਐਮ.ਐਲ.ਏ. ਆਦਮਪੁਰ, ਭਾਜਪਾ ਦੇ ਸੀਨੀਅਰ ਆਗੂ ਅਰੁਣ ਸ਼ਰਮਾ, ਮੰਗੂ ਰਾਮ ਗੰਗੜ, ਨੇ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਅਰਦਾਸ ਵਿੱਚ ਇਕੱਤਰ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਵਲੋਂ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਬਿਮਲਾ ਦੇ ਪਤੀ ਰਾਮ ਪ੍ਰਕਾਸ਼, ਬੇਟੇ ਬਲਦੀਸ਼ ਕੁਮਾਰ, ਅਸਨੀਤ ਕੁਮਾਰ, ਜੋਗੀ ਤੱਲ੍ਹਣ ਅਤੇ ਬੇਟੀ ਕੁਲਵਿੰਦਰ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮਨੋਰੰਜਨ ਕਾਲੀਆ ਸਾਬਕਾ ਮੰਤਰੀ ਪੰਜਾਬ, ਸੁਖਵਿੰਦਰ ਕੋਟਲੀ ਐਮ.ਐਲ.ਏ. ਆਦਮਪੁਰ, ਐਮ.ਐਲ.ਏ. ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਭਾਜਪਾ ਪੰਜਾਬ, ਕੇ.ਡੀ. ਭੰਡਾਰੀ ਸਾਬਕਾ ਐਮ.ਐਲ.ਏ., ਵਲੋਂ ਸ਼ੋਕ ਸੰਦੇਸ਼ ਭੇਜੇ ਗਏ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਪ੍ਰੀਤ ਭੁੱਲਰ ਨੇ ਨਿਭਾਈl ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰ ਇਕਬਾਲ ਸਿੰਘ ਅਟਵਾਲ, ਅਨਿਲ ਸੱਚਰ, ਅਮਿਤ ਸਾਂਪਲਾ ਆਂਸੂ, ਪਰਸ਼ੋਤਮ ਗੋਗੀ, ਬਲਵਿੰਦਰ ਟੂਰਾ, ਜਗਦੀਸ਼ ਵਾਸੂਦੇਵ, ਅਨਿਲ ਸੱਚਰ, ਅਜੈ ਜੋਸ਼ੀ, ਚਾਨਣ ਰਾਮ ਪਾਲ, ਸੁਦਰਸ਼ਨ ਸੋਬਤੀ, ਨਰਿੰਦਰ ਪਾਲ ਸਿੰਘ ਚੰਦੀ, ਮਨਦੀਪ ਬਖਸ਼ੀ, ਚੰਦਰ ਸ਼ੇਖਰ ਚੌਹਾਨ, ਸੰਦੀਪ ਵਰਮਾ, ਮਨਮੀਤ ਮਿੱਕੀ, ਐਡਵੋਕੇਟ ਕ੍ਰਿਸ਼ਨ ਸ਼ਰਮਾ, ਨਰਿੰਦਰਜੀਤ ਢਿੱਲੋਂ, ਸੁਖਵਿੰਦਰ ਸਿੰਘ ਖਾਲਸਾ, ਨਿਧੀ ਤਿਵਾੜੀ, ਪਰਮਜੀਤ ਕੌਰ, ਦਲਜੀਤ ਕੌਰ, ਮਨਜੀਤ ਸਿੰਘ ਬਿੱਲਾ, ਹੁਸਨ ਲਾਲ, ਡਾ ਭੁਪਿੰਦਰ ਸਿੰਘ, ਮਨਜੀਤ ਅਵਾਦਾਨ, ਵਿਕਰਮ ਵਿੱਕੀ, ਅਸ਼ੋਕ ਗੁਪਤਾ, ਸ਼ਾਮ ਸ਼ਰਮਾ, ਕਮਲਜੀਤ ਫਲੋਰਾ, ਪਲਵਿੰਦਰ ਸਾਂਬੀ, ਡਾ ਕੁਲਦੀਪ ਮਾਹੀ, ਰਾਮ ਸਾਂਪਲਾ, ਚੌਧਰੀ ਮਨਜੀਤ ਲਾਲ, ਜਗਦੀਸ਼ ਜੱਸਲ, ਬਲਵਿੰਦਰਜੀਤ, ਕੁਲਵਿੰਦਰ ਚਾਹਲ, ਰਵਿੰਦਰ ਜੱਸੀ, ਵਿੱਕੀ ਪਲਵਾਨ, ਗਿਰਧਾਰੀ ਲਾਲ, ਮੰਗਾ ਮੁੱਦਰ, ਪਿਆਰਾ ਸਿੰਘ, ਵਿਨੋਦ ਹਜ਼ਾਰਾਂ, ਭੁਪਿੰਦਰ ਕੁਮਾਰ, ਪਰਮਜੀਤ ਬਾਘਾ, ਬੋਬੀ ਕਸ਼ਯਪ, ਪਰਮਜੀਤ ਭੂਸਲਾ, ਕਾਲਾ ਕੋਟਲੀ, ਬਲਵੀਰ ਬੀਰੂ, ਨੰਬਰਦਾਰ ਸੁਰਜਨ ਰਾਮ, ਸੁਖਵਿੰਦਰ ਸਿੰਘ ਬਿੱਲਾ, ਬਲਜਿੰਦਰ ਬੱਲੀ, ਹਰਨੇਕ ਸਿੰਘ, ਹਰਸ਼ ਬਢਿਆਣਾ, ਹਰਮੇਸ਼ ਭੂਸਲਾ, ਰਾਜਾ ਭੋਗਲ, ਸੁਖਜਿੰਦਰ ਸੁੱਖੀ, ਠੇਕੇਦਾਰ ਬਲਵੀਰ ਲਾਲ, ਸ਼ਾਮ ਪਾਲ ਜੱਸੀ, ਵਿਜੈ ਜੱਸੀ, ਰਾਮ ਲੁਭਾਇਆ, ਜਸਵਿੰਦਰ ਮਿੰਟੂ, ਅਸ਼ੋਕ ਕੁਮਾਰ, ਹਰਦੀਪ ਜੱਸੀ ਆਦਿ ਹਾਜ਼ਰ ਸਨ।
No comments:
Post a Comment