ਜਲੰਧਰ (ਖ਼ਬਰਸਾਰ ਪੰਜਾਬ ਬਿਊਰੋ)- ਪੰਜਾਬ ਪੁਲਿਸ ਦੇ ਤਿੰਨ ਹੋਣਹਾਰ ਡੀ.ਐਸ.ਪੀ. ਸਰਬਜੀਤ ਰਾਏ, ਗਿੱਲ ਸਾਹਿਬ ਅਤੇ ਮੇਜਰ ਸਿੰਘ ਵਲੋਂ ਤਰੱਕੀ ਕਰਦੇ ਹੋਏ, ਐਸ.ਪੀ. ਬਣਨ ਤੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਪੰਜਾਬ ਉਪ ਚੇਅਰਮੈਨ ਪਵਨ ਕੁਮਾਰ ਟੀਨੂੰ, ਮੀਤ ਪ੍ਰਧਾਨ ਉੱਤਰੀ ਭਾਰਤ ਸਰਬਣ ਰਾਜਾ, ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ, ਜਿਲਾ ਮੀਤ ਪ੍ਰਧਾਨ ਪਰਮਜੀਤ ਬਾਘਾ, ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਜ਼ਿਲਾ ਯੁਵਾ ਆਗੂ ਯੋਗੇਸ਼ ਬਾਘਾ ਬੋਲੀਨਾਂ ਆਦਿ ਸਮੇਤ ਵਧਾਈ ਦਿੱਤੀ । ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਸੀਂ ਇੰਨਾਂ ਤਿੰਨਾਂ ਹੀ ਅਫਸਰਾਂ ਨੂੰ ਕਾਫੀ ਸਾਲਾਂ ਤੋਂ ਹੀ ਜਾਣਦੇ ਹਾਂ। ਇਹ ਤਿੰਨੇ ਹੀ ਅਫਸਰਾਂ ਨੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣੇ ਹੋਏ ਆਪਣੀਆਂ ਸੇਵਾਵਾਂ ਆਮ ਜਨਤਾ ਨੂੰ ਦਿੱਤੀਆਂ ਹਨ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਆਪਣੀਆਂ ਅਜਿਹੀਆ ਸੇਵਾਵਾਂ ਦਿੰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇੰਨਾਂ ਤਿੰਨਾਂ ਹੀ ਅਫਸਰਾਂ ਨੂੰ ਚੜ੍ਹਦੀ ਹੀ ਕਲਾਂ ਵਿੱਚ ਰਹਿਣ ਦੀ ਵਧਾਈ ਪੰਜਾਬ ਚੇਅਰਮੈਨ ਸ੍ਰੀ ਨਰਿੰਦਰ ਥਾਪਰ ਨੂੰ ਅਚਾਨਕ ਘਰੇਲੂ ਕਾਰਨਾਂ ਕਰਕੇ ਉਨ੍ਹਾਂ ਦੇ ਆਦੇਸ਼ ਅਨੁਸਾਰ ਹੀ ਅੱਜ ਸਾਡੀ ਇਹ ਟੀਮ ਦੇਂਣ ਆਈ ਹੈ ।
Saturday, 1 April 2023
ਤਰੱਕੀ ਕਰਨ ਵਾਲੇ ਤਿੰਨ ਡੀ.ਐਸ.ਪੀਜ ਨੂੰ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਦਿੱਤੀ ਵਧਾਈ
ਜਲੰਧਰ (ਖ਼ਬਰਸਾਰ ਪੰਜਾਬ ਬਿਊਰੋ)- ਪੰਜਾਬ ਪੁਲਿਸ ਦੇ ਤਿੰਨ ਹੋਣਹਾਰ ਡੀ.ਐਸ.ਪੀ. ਸਰਬਜੀਤ ਰਾਏ, ਗਿੱਲ ਸਾਹਿਬ ਅਤੇ ਮੇਜਰ ਸਿੰਘ ਵਲੋਂ ਤਰੱਕੀ ਕਰਦੇ ਹੋਏ, ਐਸ.ਪੀ. ਬਣਨ ਤੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਪੰਜਾਬ ਉਪ ਚੇਅਰਮੈਨ ਪਵਨ ਕੁਮਾਰ ਟੀਨੂੰ, ਮੀਤ ਪ੍ਰਧਾਨ ਉੱਤਰੀ ਭਾਰਤ ਸਰਬਣ ਰਾਜਾ, ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ, ਜਿਲਾ ਮੀਤ ਪ੍ਰਧਾਨ ਪਰਮਜੀਤ ਬਾਘਾ, ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਜ਼ਿਲਾ ਯੁਵਾ ਆਗੂ ਯੋਗੇਸ਼ ਬਾਘਾ ਬੋਲੀਨਾਂ ਆਦਿ ਸਮੇਤ ਵਧਾਈ ਦਿੱਤੀ । ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਸੀਂ ਇੰਨਾਂ ਤਿੰਨਾਂ ਹੀ ਅਫਸਰਾਂ ਨੂੰ ਕਾਫੀ ਸਾਲਾਂ ਤੋਂ ਹੀ ਜਾਣਦੇ ਹਾਂ। ਇਹ ਤਿੰਨੇ ਹੀ ਅਫਸਰਾਂ ਨੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣੇ ਹੋਏ ਆਪਣੀਆਂ ਸੇਵਾਵਾਂ ਆਮ ਜਨਤਾ ਨੂੰ ਦਿੱਤੀਆਂ ਹਨ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਆਪਣੀਆਂ ਅਜਿਹੀਆ ਸੇਵਾਵਾਂ ਦਿੰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇੰਨਾਂ ਤਿੰਨਾਂ ਹੀ ਅਫਸਰਾਂ ਨੂੰ ਚੜ੍ਹਦੀ ਹੀ ਕਲਾਂ ਵਿੱਚ ਰਹਿਣ ਦੀ ਵਧਾਈ ਪੰਜਾਬ ਚੇਅਰਮੈਨ ਸ੍ਰੀ ਨਰਿੰਦਰ ਥਾਪਰ ਨੂੰ ਅਚਾਨਕ ਘਰੇਲੂ ਕਾਰਨਾਂ ਕਰਕੇ ਉਨ੍ਹਾਂ ਦੇ ਆਦੇਸ਼ ਅਨੁਸਾਰ ਹੀ ਅੱਜ ਸਾਡੀ ਇਹ ਟੀਮ ਦੇਂਣ ਆਈ ਹੈ ।
Subscribe to:
Post Comments (Atom)
.jpg)
No comments:
Post a Comment