ਆਦਮਪੁਰ 10 ਦਸੰਬਰ (ਬਲਬੀਰ ਸਿੰਘ ਕਰਮ, ਰਾਜੀਵ ਸਿੰਗਲਾ) - ਸ੍ਰੀ ਗੁਰੂ ਰਵਿਦਾਸ ਭਵਨ ਪਿੰਡ ਰਾਮਨਗਰ ਬਲਾਕ ਆਦਮਪੁਰ ਵਿਖੇ ਪਿੰਡ ਦੇ ਪਤਵੰਤੇ ਸੱਜਣਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ 'ਚ ਸਰਵ ਸੰਮਤੀ ਨਾਲ ਕਈ ਅਹਿਮ ਫੈਸਲੇ ਲਏ ਗਏ। ਜਿਨ੍ਹਾਂ ਚ ਸ੍ਰੀ ਗੁਰੂ ਰਵਿਦਾਸ ਭਵਨ ਰਾਮ ਨਗਰ ਦੀ ਪੁਰਾਣੀ ਪ੍ਰਬੰਧਕ ਕਮੇਟੀ ਨੂੰ ਸਰਬਸੰਮਤੀ ਨਾਲ ਭੰਗ ਕੀਤਾ ਗਿਆ ਤੇ ਨਵੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਨਵੀਂ ਕਮੇਟੀ ਵਿਚ ਜਸਵਿੰਦਰ ਲਾਲ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਜਸਵਿੰਦਰ ਲਾਲ ਨੇ ਕਿਹਾ ਕਿ ਉਹ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਬੇਹਤਰੀ ਲਈ ਕੰਮ ਕਰਨਗੇ। ਸੀ ਮੌਕੇ ਪ੍ਰਧਾਨ ਜਸਵਿੰਦਰ ਲਾਲ ਨੇ ਸਾਰੇ ਨਗਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਚੋਪੜਾ ਖਜ਼ਾਨਚੀ, ਬਲਵੀਰ ਸਿੰਘ ਚੁੰਬਰ ਮੈਂਬਰ, ਨਿਰਮਲ ਸਿੰਘ ਚੁੰਬਰ ਮੈਂਬਰ, ਗੁਰਮੇਲ ਸਿੰਘ ਭੋਲਾ ਮੈਂਬਰ, ਅਕਾਸ਼ ਚੁੰਬਰ ਮੈਂਬਰ, ਗੁਰਮੇਲ ਸਿੰਘ ਮੈਂਬਰ ਚੈਅਰਮੈਨ, ਅਮਰਜੀਤ ਮੈਂਬਰ, ਜਸਵਿੰਦਰ ਲਾਲ ਝਿੰਮ, ਚੰਦਰ ਮੋਹਨ ਹੀਰ ਮੈਂਬਰ, ਬਣੇ ਬਾਕੀ ਹੋਰ ਨਗਰ ਵਾਸੀ ਹਾਜ਼ਰ ਸਨ।
Saturday, 10 December 2022
ਸ੍ਰੀ ਗੁਰੂ ਰਵਿਦਾਸ ਭਵਨ ਰਾਮਨਗਰ ਆਦਮਪੁਰ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠਨ
ਆਦਮਪੁਰ 10 ਦਸੰਬਰ (ਬਲਬੀਰ ਸਿੰਘ ਕਰਮ, ਰਾਜੀਵ ਸਿੰਗਲਾ) - ਸ੍ਰੀ ਗੁਰੂ ਰਵਿਦਾਸ ਭਵਨ ਪਿੰਡ ਰਾਮਨਗਰ ਬਲਾਕ ਆਦਮਪੁਰ ਵਿਖੇ ਪਿੰਡ ਦੇ ਪਤਵੰਤੇ ਸੱਜਣਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ 'ਚ ਸਰਵ ਸੰਮਤੀ ਨਾਲ ਕਈ ਅਹਿਮ ਫੈਸਲੇ ਲਏ ਗਏ। ਜਿਨ੍ਹਾਂ ਚ ਸ੍ਰੀ ਗੁਰੂ ਰਵਿਦਾਸ ਭਵਨ ਰਾਮ ਨਗਰ ਦੀ ਪੁਰਾਣੀ ਪ੍ਰਬੰਧਕ ਕਮੇਟੀ ਨੂੰ ਸਰਬਸੰਮਤੀ ਨਾਲ ਭੰਗ ਕੀਤਾ ਗਿਆ ਤੇ ਨਵੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਨਵੀਂ ਕਮੇਟੀ ਵਿਚ ਜਸਵਿੰਦਰ ਲਾਲ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਜਸਵਿੰਦਰ ਲਾਲ ਨੇ ਕਿਹਾ ਕਿ ਉਹ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਬੇਹਤਰੀ ਲਈ ਕੰਮ ਕਰਨਗੇ। ਸੀ ਮੌਕੇ ਪ੍ਰਧਾਨ ਜਸਵਿੰਦਰ ਲਾਲ ਨੇ ਸਾਰੇ ਨਗਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਚੋਪੜਾ ਖਜ਼ਾਨਚੀ, ਬਲਵੀਰ ਸਿੰਘ ਚੁੰਬਰ ਮੈਂਬਰ, ਨਿਰਮਲ ਸਿੰਘ ਚੁੰਬਰ ਮੈਂਬਰ, ਗੁਰਮੇਲ ਸਿੰਘ ਭੋਲਾ ਮੈਂਬਰ, ਅਕਾਸ਼ ਚੁੰਬਰ ਮੈਂਬਰ, ਗੁਰਮੇਲ ਸਿੰਘ ਮੈਂਬਰ ਚੈਅਰਮੈਨ, ਅਮਰਜੀਤ ਮੈਂਬਰ, ਜਸਵਿੰਦਰ ਲਾਲ ਝਿੰਮ, ਚੰਦਰ ਮੋਹਨ ਹੀਰ ਮੈਂਬਰ, ਬਣੇ ਬਾਕੀ ਹੋਰ ਨਗਰ ਵਾਸੀ ਹਾਜ਼ਰ ਸਨ।
Subscribe to:
Post Comments (Atom)

No comments:
Post a Comment