Saturday, 8 October 2022

ਪਬਲਿਕ ਵੈਲਫੇਅਰ ਕਲੱਬ ਆਦਮਪੁਰ ਵੱਲੋਂ ਠੰਡੇ ਜਲ ਦੀ ਛਬੀਲ ਲਗਾਈ


ਆਦਮਪੁਰ 8 ਅਕਤੂਬਰ (ਬਲਬੀਰ ਕਰਮ, ਹਰਦੀਪ ਸਿੰਘ)-
ਸਾਰਾਗੜ੍ਹੀ ਦੇ ਮਹਾਨ ਸ਼ਹੀਦ ਬਾਬਾ ਗੁਰਮੁੱਖ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਪਬਲਿਕ ਵੈਲਫੇਅਰ ਕਲੱਬ ਆਦਮਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦੇ ਸ਼ੁੱਭ ਤਿਉਹਾਰ ਤੇ ਠੰਡੇ ਜਲ ਦੀ ਛਬੀਲ ਲਗਾਈ ਗਈ। ਪ੍ਰਬੰਧਕਾਂ ਨੇ ਦੱਸਿਆ ਸ਼ਹੀਦ ਬਾਬਾ ਗੁਰਮੁੱਖ ਸਿੰਘ ਜੀ ਦੀ ਮਿੱਠੀ ਯਾਦ ਨੂੰ ਇਹ ਸੇਵਾ ਠੰਡੇ ਜਲ ਦੀ ਸੇਵਾ ਹਰ ਇਕ ਤਿਓਹਾਰ ਤੇ ਕਰੀਬ ਦੱਸ ਸਾਲਾਂ ਪਬਲਿਕ ਵੈਲਫੇਅਰ ਕਲੱਬ ਆਦਮਪੁਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਇਸ ਮੌਕੇ ਐਂਸ.ਐਂਲ ਭਾਟੀਆ, ਦਲਜੀਤ ਸਿੰਘ ਭੱਟੀ, ਮਾਸਟਰ ਜੁਗਲ ਕਿਸ਼ੋਰ, ਮਾਸਟਰ ਕਨਵਰਨ ਸਿੰਘ, ਬ੍ਰਿਜ ਭੂਸ਼ਨ, ਅਮਰਜੀਤ ਸਿੰਘ ਜੀਤਾ, ਦੀਵਾਨ ਚੰਦ ਮੰਡਲ, ਡਾ. ਹੈਪੀ, ਜੀਤ ਲਾਲ ਭੱਟੀ, ਰਮਨ ਸ਼ਰਮਾ, ਵਿਸ਼ਾਲ, ਰਾਹੁਲ, ਮਾਸਟਰ ਬਿ੍ਜ ਲਾਲ, ਕਮਲੇਸ਼ ਯਾਦਵ, ਰਾਣਾ ਠੇਕੇਦਾਰ, ਸੋਨੂੰ ਗਾਂਧੀ, ਜਸਰਾਜ ਸਿੰਘ ਭੱਟੀ, ਮਹਿਤਾਬ ਸਿੰਘ ਭੱਟੀ ਤੇ ਹੋਰ ਹਾਜ਼ਰ ਸਨ।

No comments:

Post a Comment