Wednesday, 10 August 2022

ਸ. ਕੈਰੋਂ ਵਲੋਂ ਦਿੱਤੀ ਜਿੰਮੇਵਾਰੀ ਮੈਂ ਤੰਨਦੇਹੀ ਨਾਲ ਨਿਭਾਵਾਂਗਾ- ਸੁਰੇਸ਼ ਗੁੱਪਤਾ


ਜਲੰਧਰ (ਅਮਰਜੀਤ ਸਿੰਘ)- ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸ਼ੋਸੀਏਸ਼ਨ ਰਜ਼ਿ ਦੇ ਪੰਜਾਬ ਪ੍ਰਧਾਨ ਸੁਰਿੰਦਰ ਕੈਰੋਂ ਨੇ ਜਿਲ੍ਹਾ ਜਲੰਧਰ ਤੋਂ ਸ਼੍ਰੀ ਸੁਰੇਸ਼ ਗੁਪੱਤਾ ਨੂੰ ਪ੍ਰੈਸ ਸਕੱਤਰ ਨਿਯੁੱਕਤ ਕੀਤਾ ਹੈ। ਉਨ੍ਹਾਂ ਕਿਹਾ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸ਼ੋਸੀਏਸ਼ਨ ਵਿੱਚ ਮੈਂਬਰ ਬਨ੍ਹਣ ਵਾਲਿਆਂ ਨੂੰ ਬਣਦਾ ਮਾਣ ਸਨਮਾਨ ਦਿਤਾ ਜਾਵੇ ਅਤੇ ਉਨ੍ਹਾਂ ਦੀ ਸਾਰੀ ਟੀਮ ਲੋਕ ਸੇਵਾ ਨੂੰ ਸਮਰਪਿੱਤ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰੈਸ ਸਕੱਤਰ ਸੁਰੇਸ਼ ਗੁਪੱਤਾ ਨੇ ਕਿਹਾ ਉਨ੍ਹਾਂ ਨੂੰ ਸ. ਕੈਰੋਂ ਵਲੋਂ ਦਿੱਤੀ ਜਿੰਮੇਵਾਰੀ ਉਹ ਤੰਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਤੇ ਦਲਜੀਤ ਸਿੰਘ ਅਰੋੜਾ, ਰਿਸ਼ੀ ਖੰਨਾਂ, ਵਿਕਰਾਂਤ, ਅਨਿਲ ਕੁਮਾਰ ਉਹਰੀ, ਬਾਬਾ ਤਲਵਿੰਦਰ ਸਿੰਘ ਜੁਆਇੰਟ ਇੰਨਚਾਰਜ਼, ਕੁਲਜੀਤ, ਰਿਮਾਂਸ਼ੂ ਅਰੋੜਾ ਅਤੇ ਹੋਰ ਹਾਜ਼ਰ ਸਨ। 

No comments:

Post a Comment