ਆਦਮਪੁਰ 03 ਅਗਸਤ (ਬਲਬੀਰ ਕਰਮ)- ਆਦਮਪੁਰ ਨੇੜੇ ਪਿੰਡ ਚੋਮੋਂ ਵਿਖੇ 9ਵਾਂ ਸਲਾਨਾ ਜਾਗਰਣ ਮਾਤਾ ਚਿੰਤਪੂਰਨੀ ਜਾਗਰਣ ਸਭਾ ਵੱਲੋਂ ਕਰਵਾਇਆ ਗਿਆ। ਇਹ ਜਾਗਰਣ ਮਾਤਾ ਜੀ ਦੇ ਨਵਰਾਤਿਆਂ ਦੇ ਸਬੰਧ ਚ ਕਰਵਾਇਆ ਗਿਆ। ਜਿਸਦਾ ਸ਼ੁੱਭ ਆਰੰਭ ਤੇ ਜਾਗਰਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ। ਇਸ ਜਾਗਰਣ ਵਿਚ ਗਾਇਕ ਮੰਡਲੀ ਸੋਨੂੰ ਸੱਭਰਵਾਲ ਨੇ ਮਾਤਾ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜਾਗਰਣ ਸਾਰੀ ਰਾਤ ਚੱਲਿਆ ਸਵੇਰੇ ਕੰਜਕਾਂ ਨੂੰ ਪੂਜਨ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਹਰਮੇਸ਼, ਜਨਰਲ ਸਕੱਤਰ ਕਪਤਾਨ ਸਿੰਘ, ਸੇਵਾਦਾਰ ਸੁਰਿੰਦਰ ਕੁਮਾਰ, ਲੱਕੀ, ਨਿੱਕਾ ਨਾਹਰ, ਗਣੇਸ਼ ਸ਼ਰਮਾ, ਗੋਪੀ, ਜਸਪ੍ਰੀਤ, ਹੈਪੀ, ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Wednesday, 3 August 2022
ਮਾਤਾ ਚਿੰਤਪੁਰਨੀ ਜਾਗਰਣ ਸਭਾ ਵਲੋਂ ਪਿੰਡ ਚੋਮੋਂ ਵਿਖੇ 9ਵਾਂ ਜਾਗਰਣ ਕਰਵਾਇਆ ਗਿਆ
ਆਦਮਪੁਰ 03 ਅਗਸਤ (ਬਲਬੀਰ ਕਰਮ)- ਆਦਮਪੁਰ ਨੇੜੇ ਪਿੰਡ ਚੋਮੋਂ ਵਿਖੇ 9ਵਾਂ ਸਲਾਨਾ ਜਾਗਰਣ ਮਾਤਾ ਚਿੰਤਪੂਰਨੀ ਜਾਗਰਣ ਸਭਾ ਵੱਲੋਂ ਕਰਵਾਇਆ ਗਿਆ। ਇਹ ਜਾਗਰਣ ਮਾਤਾ ਜੀ ਦੇ ਨਵਰਾਤਿਆਂ ਦੇ ਸਬੰਧ ਚ ਕਰਵਾਇਆ ਗਿਆ। ਜਿਸਦਾ ਸ਼ੁੱਭ ਆਰੰਭ ਤੇ ਜਾਗਰਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ। ਇਸ ਜਾਗਰਣ ਵਿਚ ਗਾਇਕ ਮੰਡਲੀ ਸੋਨੂੰ ਸੱਭਰਵਾਲ ਨੇ ਮਾਤਾ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜਾਗਰਣ ਸਾਰੀ ਰਾਤ ਚੱਲਿਆ ਸਵੇਰੇ ਕੰਜਕਾਂ ਨੂੰ ਪੂਜਨ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਹਰਮੇਸ਼, ਜਨਰਲ ਸਕੱਤਰ ਕਪਤਾਨ ਸਿੰਘ, ਸੇਵਾਦਾਰ ਸੁਰਿੰਦਰ ਕੁਮਾਰ, ਲੱਕੀ, ਨਿੱਕਾ ਨਾਹਰ, ਗਣੇਸ਼ ਸ਼ਰਮਾ, ਗੋਪੀ, ਜਸਪ੍ਰੀਤ, ਹੈਪੀ, ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Subscribe to:
Post Comments (Atom)

No comments:
Post a Comment