ਜਲੰਧਰ (ਅਮਰਜੀਤ ਸਿੰਘ)- ਭਾਰਤ ਸਰਕਾਰ ਨੇ ਇਸ ਸਾਲ 13 ਤੋਂ 15 ਅਗਸਤ ਤੱਕ ‘ਘਰ-ਘਰ ਤਿਰੰਗਾ ਅਭਿਆਨ’ ਦੀ ਘੋਸ਼ਣਾ ਕੀਤੀ ਹੈ। ਦੇਸ਼ ਭਰ ਚ ਇਸ ਨੂੰ ਲੈ ਕੇ ਬਹੁਤ ਜ਼ੋਰਾ-ਸ਼ੋਰਾ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਿਊਮਨ ਕੰਪਿਊਟਰ ਐਜ਼ੂਕੇਸ਼ਨ ਮਿਸ਼ਨ ਵਿੱਚ ਵੀ ਇਸ ਦੀ ਸ਼ੂਰੁਆਤ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਵਿਸ਼ੇਸ ਨਾਟਕ ਪੇਸ਼ ਕੀਤੇ ਅਤੇ ਸਾਨੂੰ ਸਾਰਿਆਂ ਨੂੰ ਆਜ਼ਾਦੀ ਦਿ੍ਹਾਉਣ ਵਾਲੇ ਸੂਰਮਿਆਂ ਅਤੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਹਿਊਮਨ ਸਕਿਲ ਐਜ਼ੂਕੇਸ਼ਨ ਵੇਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਜਿਥੇ ਤਿਰੰਗਾ ਲਹਿਰਾਉਆ ਉਥੇ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ‘ਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ, ਪੂਰੇ ਦੇਸ਼ ‘ਚ ਹਰ ਘਰ-ਘਰ ਤਿਰੰਗਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਅੰਮ੍ਰਿਤ ਮਹਾਂਉਤਸਵ ਨੂੰ ਖਾਸ ਬਣਾਉਣ ਲਈ ਹਰ-ਘਰ ਤਿਰੰਗਾ ਲਹਿਰਾਇਆ ਜਾਵੇ ਅਤੇ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ 75ਵੇ ਆਜ਼ਾਦੀ ਮਹਾਂਉਤਸਵ ਦੀ ਵਧਾਈ ਦਿੱਤੀ ਤੇ ਮਿਠਾਈਆ ਵੀ ਵੰਡੀਆਂ। ਜਸਪ੍ਰੀਤ ਮੈਡਮ ਨੇ ਸਮੂਹ ਦੇਸ਼ ਵਾਸੀਆ ਨੂੰ ਅਪੀਲ ਕੀਤੀ ਕਿ ਆਪਣੇ ਘਰ ਤਿਰੰਗਾ ਝੰਡਾ ਜ਼ਰੂਰ ਲਹਿਰਾਉਣ ਅਤੇ ਵਿਦਿਆਰਥੀਆ ਨੂੰ ਝੰਡੇ ਵੀ ਵੰਡੇ ਗਏ। ਇਸ ਮੌਕੇ ਮੈਡਮ ਜਸਪ੍ਰੀਤ ਕੌਰ, ਮੈਡਮ ਲਵਨੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Thursday, 18 August 2022
ਜੰਡੂ ਸਿੰਘਾ ਵਿਖੇ 75ਵਾਂ ਆਜ਼ਾਦੀ ਦਿਵਸ ਮਨਾਇਆ

Subscribe to:
Post Comments (Atom)

No comments:
Post a Comment