ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਐਮ.ਈ.ਐਸ ਰੋਡ (ਕਪੂਰ ਪਿੰਡ ਰੋਡ) ਤੇ ਸਥਿਤ ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ (ਸਾਹਮਣੇ ਬਰਫ ਵਾਲਾ ਕਾਰਖਾਨਾਂ) ਵਿਖੇ ਸਲਾਨਾ ਜੋੜ ਮੇਲਾ 7 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਰਾਮੇ ਸ਼ਾਹ ਨੇ ਸਲਾਨਾ ਮੇਲੇ ਸਬੰਧੀ ਜਾਣਕਾਰੀ ਦਿੰਦੇ ਦਸਿਆ ਕਿ 7 ਜੁਲਾਈ ਨੂੰ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਵਲੋਂ ਨਿਭਾਈ ਜਾਵੇਗੀ ਉਪਰੰਤ ਗਾਇਕ ਕੁਲਵੀਰ ਸਿੰਘ (ਭਾਬੀ ਦੀਵਾ ਜਗਾ ਫੇਮ), ਐਲੈਕਸ ਕੋਟੀ, ਜੈਵੀ ਸਿੰਘ, ਅਨੀਸ਼ਾ ਵਾਲੀਆ, ਨਾਜ਼ ਔਲਖ, ਵਿਜੇ ਦੋਲੀਕੇ, ਰੌਕੀ ਐਂਕਰ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕਰਨਗੇ। ਬਾਬਾ ਰਾਮੇ ਸ਼ਾਹ ਨੇ ਦਸਿਆ ਇਸ ਸਲਾਨਾ ਮੇਲੇ ਵਿੱਚ ਸਾਂਈ ਮਧੂ ਜਲੰਧਰ ਵਾਲੇ, ਬਾਬਾ ਵਿਜੇ ਕੁਮਾਰ, ਬੱਬੂ ਖੇੜਾ, ਸੰਨੀ ਪ੍ਰਮੋਟਰ ਵੀ ਉਚੇਚੇ ਤੋਰ ਤੇ ਸ਼ਿਰਕਤ ਕਰਨਗੇ। ਬਾਬਾ ਰਾਮੇ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਸਲਾਨਾ ਮੇਲੇ ਵਿਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
Monday, 27 June 2022
ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੰਡੂ ਸਿੰਘਾ ਵਿਖੇ ਸਲਾਨਾ ਜੋੜ ਮੇਲਾ 7 ਜੁਲਾਈ ਨੂੰ : ਬਾਬਾ ਰਾਮੇ ਸ਼ਾਹ ਜੀ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਐਮ.ਈ.ਐਸ ਰੋਡ (ਕਪੂਰ ਪਿੰਡ ਰੋਡ) ਤੇ ਸਥਿਤ ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ (ਸਾਹਮਣੇ ਬਰਫ ਵਾਲਾ ਕਾਰਖਾਨਾਂ) ਵਿਖੇ ਸਲਾਨਾ ਜੋੜ ਮੇਲਾ 7 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਰਾਮੇ ਸ਼ਾਹ ਨੇ ਸਲਾਨਾ ਮੇਲੇ ਸਬੰਧੀ ਜਾਣਕਾਰੀ ਦਿੰਦੇ ਦਸਿਆ ਕਿ 7 ਜੁਲਾਈ ਨੂੰ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਵਲੋਂ ਨਿਭਾਈ ਜਾਵੇਗੀ ਉਪਰੰਤ ਗਾਇਕ ਕੁਲਵੀਰ ਸਿੰਘ (ਭਾਬੀ ਦੀਵਾ ਜਗਾ ਫੇਮ), ਐਲੈਕਸ ਕੋਟੀ, ਜੈਵੀ ਸਿੰਘ, ਅਨੀਸ਼ਾ ਵਾਲੀਆ, ਨਾਜ਼ ਔਲਖ, ਵਿਜੇ ਦੋਲੀਕੇ, ਰੌਕੀ ਐਂਕਰ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕਰਨਗੇ। ਬਾਬਾ ਰਾਮੇ ਸ਼ਾਹ ਨੇ ਦਸਿਆ ਇਸ ਸਲਾਨਾ ਮੇਲੇ ਵਿੱਚ ਸਾਂਈ ਮਧੂ ਜਲੰਧਰ ਵਾਲੇ, ਬਾਬਾ ਵਿਜੇ ਕੁਮਾਰ, ਬੱਬੂ ਖੇੜਾ, ਸੰਨੀ ਪ੍ਰਮੋਟਰ ਵੀ ਉਚੇਚੇ ਤੋਰ ਤੇ ਸ਼ਿਰਕਤ ਕਰਨਗੇ। ਬਾਬਾ ਰਾਮੇ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਸਲਾਨਾ ਮੇਲੇ ਵਿਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
Subscribe to:
Post Comments (Atom)

No comments:
Post a Comment