ਫੋਟੋ ਕੈਪਸ਼ਨ- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋ੍ਹ ਪ੍ਰਾਪਤ ਧਰਤੀ ਚਰਨ ਛੋ੍ਹ ਗੰਗਾ ਸੱਚਖੰਡ ਸ਼੍ਰੀ ਖੁਰਾਲਗ੍ਹੜ ਸਾਹਿਬ ਵਿਖੇ ਪਿੰਡ ਮੁਹੱਦੀਪੁਰ ਦੇ ਸਰਪੰਚ ਸ਼ਾਮ ਲਾਲ (ਸਾਬਕਾ ਜਿ੍ਲਾ ਪ੍ਰੀਸ਼ਦ ਮੈਂਬਰ), ਸੰਤੋਖ ਰਾਮ, ਮਹਿੰਦਰਪਾਲ, ਮਾ. ਜਗਦੀਸ਼ ਦਾ ਗੁਰੂ ਘਰ ਪੁੱਜਣ ਤੇ ਸਨਮਾਨ ਕਰਦੇ ਸੰਤ ਸਤਵਿੰਦਰ ਹੀਰਾ ਜੀ, ਸੰਤ ਸੁਰਿੰਦਰ ਦਾਸ ਜੀ।

No comments:
Post a Comment