Wednesday, 22 April 2026
24 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਬਿਜਲੀ ਬੰਦ ਰਹੇਗੀ
ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ (ਜੋਗਿੰਦਰ ਰਾਣਾ/ਦਰਸ਼ ਰਾਣਾ)- 132 ਕੇ ਵੀ ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚਲਦੇ 11 ਕੇ ਵੀ ਲੰਮਲੈਹੜੀ ਫੀਡਰ ਦੀ ਸਪਲਾਈ ਜਰੂਰੀ ਮੈਂਟੀਨੈਸ ਕਰਨ ਲਈ ਮਿਤੀ 24 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸਵੇਰੇ 09:00 ਵਜੇ ਤੋਂ 03:00 ਵਜੇ ਤੱਕ ਬੰਦ ਰਹੇਗੀ ਜਿਸ ਦੇ ਨਾਲ ਪਿੰਡ ਲੰਮਲੈਹੜੀ, ਸੁੱਖ ਸਹਿਜ ਕਲੋਨੀ ਸਹੋਟਾ, ਮੀਆਂਪੁਰ, ਜੀਵਨ ਜੋਤ ਟਰੱਸਟ ਰਾਮਪੁਰ, ਵਿਚੋਲੀ, ਰਾਮਪੁਰ ਜੱਜਰ, ਨਾਨੋਵਾਲ, ਝੱਲੇਵਾਲ, ਬਰੋਟੂ, ਥੱਪਲ,ਥੈਹ ਆਦਿ ਦੀ ਸਪਲਾਈ ਬੰਦ ਰਹੇਗੀ । ਇਲਾਕੇ ਦੇ ਖਪਤਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪੀਣ ਵਾਲੇ ਪਾਣੀ ਅਤੇ ਹੋਰ ਰੁਝੇਵਿਆਂ ਕਾਰਨ ਪਹਿਲਾਂ ਹੀ ਅਗਾਊ ਪ੍ਰਬੰਧ ਕਰ ਲਏ ਜਾਵੇ ਜੀ। ਕੰਮ ਦੌਰਾਨ ਬਿਜਲੀ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ ਜੀ। ਖ਼ਰਾਬ ਮੌਸਮ ਕਾਰਨ ਪਰਮਿਟ ਰੱਦ ਵੀ ਕੀਤਾ ਜਾ ਸਕਦਾ ਹੈ। ਪ੍ਰੈਸ ਨੂੰ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਗਈ।
Subscribe to:
Post Comments (Atom)

No comments:
Post a Comment